India Languages, asked by kawaljit146, 9 hours ago

write lekh on Mera Punjab in punjabi​

Answers

Answered by CuteBunny21
45

Answer:

\huge\mathcal{\fcolorbox{aqua}{azure}{\red{❖Answer}}}

Mera Punjab Essay in Punjabi :-

ਭਾਰਤ ਇੱਕ ਵਿਸ਼ਾਲ ਦੇਸ਼ ਹੈ ਇੱਥੋਂ ਦੀ ਸੰਸਕ੍ਰਿਤੀ ਜਿੰਨੀ ਪੁਰਾਣੀ ਹੈ ਉਹਨੀਂ ਹੀ ਜੀਵਿਤ ਵੀ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਭਾਰਤ ਦੇ ਉੱਤਰ ਪੱਛਮ ਵਿੱਚ ਸਥਿੱਤ ਰਾਜ - ਪੰਜਾਬ।

ਇੱਥੇ ਵਹਿਣ ਵਾਲੇ ਪੰਜ ਦਰਿਆਵਾਂ ਸਤਲੁਜ, ਰਾਵੀ, ਬਿਆਸ, ਚਨਾਬ ਅਤੇ ਜਿਹਲਮ ਕਰਕੇ ਹੀ ਇਸਦਾ ਨਾਮ ਪੰਜਾਬ ਪਿਆ ਹੈ।

ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਇੱਥੋਂ ਦੀ ਧਰਤੀ ਬਹੁਤ ਉਪਜਾਊ ਹੈ ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਤੌਰ ਤੇ ਉਗਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਥੇ ਚਾਵਲ, ਕਪਾਹ ਅਤੇ ਸਰੋਂ ਆਦਿ ਦੀ ਖੇਤੀ ਵੀ ਕੀਤੀ ਜਾਂਦੀ ਹੈ।

Answered by bakshind489
3

Answer:

ਭਾਰਤ ਇੱਕ ਵਿਸ਼ਾਲ ਦੇਸ਼ ਹੈ ਇੱਥੋਂ ਦੀ ਸੰਸਕ੍ਰਿਤੀ ਜਿੰਨੀ ਪੁਰਾਣੀ ਹੈ ਉਹਨੀਂ ਹੀ ਜੀਵਿਤ ਵੀ ਹੈ ਇਸ ਦੀ ਸਭ ਤੋਂ ਵੱਡੀ ਉਦਾਹਰਣ ਹੈ ਭਾਰਤ ਦੇ ਉੱਤਰ ਪੱਛਮ ਵਿੱਚ ਸਥਿੱਤ ਰਾਜ ਪੰਜਾਬ। ਇੱਥੇ ਵਹਿਣ ਵਾਲੇ ਪੰਜ ਦਰਿਆਵਾਂ ਸਤਲੁਜ,  ਰਾਵੀ, ਬਿਆਸ, ਚਨਾਬ ਅਤੇ ਜਿਹਲਮ ਕਰਕੇ ਹੀ ਇਸਦਾ ਨਾਮ ਪੰਜਾਬ ਪਿਆ ਹੈ। ਪੰਜਾਬ ਇੱਕ ਖੇਤੀ ਪ੍ਰਧਾਨ ਰਾਜ ਹੈ ਇੱਥੋਂ ਦੀ ਧਰਤੀ ਬਹੁਤ ਉਪਜਾਊ ਹੈ ਇੱਥੋਂ ਦੇ ਖੇਤਾਂ ਵਿੱਚ ਕਣਕ ਦੀ ਫਸਲ ਮੁੱਖ ਤੌਰ ਤੇ ਉਗਾਈ ਜਾਂਦੀ ਹੈ। ਇਸ ਦੇ ਨਾਲ ਹੀ ਇੱਥੇ ਚਾਵਲ, ਕਪਾਹ ਅਤੇ ਸਰੋਂ ਆਦਿ ਦੀ ਖੇਤੀ ਵੀ ਕੀਤੀ ਜਾਂਦੀ ਹੈ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ ਪੰਜਾਬ ਦੇ ਪ੍ਸਿੱਧ ਸ਼ਹਿਰ ਹਨ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਬਠਿੰਡਾ । ਪੰਜਾਬ ਦੇ ਲੋਕਾਂ ਦੀ ਮੁੱਖ ਭਾਸ਼ਾ ਪੰਜਾਬੀ ਹੈ ਇੱਥੋਂ ਦੇ ਪੁਰਸ਼ ਕੁੜਤਾ ਪਜਾਮਾ ਪਹਿਨਦੇ ਹਨ ਅਤੇ ਸਿਰ ਉੱਤੇ ਪੱਗ ਬੰਨਦੇ ਹਨ। ਪੰਜਾਬ ਦੀਆਂ ਔਰਤਾਂ ਸਲਵਾਰ ਕਮੀਜ਼ ਅਤੇ ਸਿਰ ਉੱਤੇ  ਦੁਪੱਟਾ  ਪਹਿਨਦੀਆਂ ਹਨ। ਪੰਜਾਬ ਦੀ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਬਹੁਤ ਪ੍ਸਿੱਧ ਹੈ। ਪੰਜਾਬ ਦਾ ਧਾਰਮਿਕ ਤੇ ਇਤਿਹਾਸਕ ਮਹੱਤਵ ਵੀ ਬਹੁਤ ਜ਼ਿਆਦਾ ਹੈ। ਅੰਮ੍ਰਿਤਸਰ ਵਿੱਚ ਗੁਰਦੁਆਰਾ ਹਰਿਮੰਦਰ ਸਾਹਿਬ ਹੈ ਅਤੇ ਜਲਿਆਂਵਾਲਾ ਬਾਗ ਵੀ ਅੰਮ੍ਰਿਤਸਰ ਵਿੱਚ ਸਥਿੱਤ ਹੈ। ਹੋਰ ਵੀ ਬਹੁਤ ਸਾਰੇ ਇਤਿਹਾਸਕ ਸਥਾਨ ਪੰਜਾਬ ਵਿੱਚ ਸਥਿੱਤ ਹਨ। 

Explanation:

Please mark me brainliest.

Similar questions