write some lines for goodness of old village time in punjabi. atleast 10 lines required.
Answers
Answer:
Hey mate! Here's your answer:
(੧)ਅੱਜ ਦਾ ਸਮਾਂ ਪੁਰਾਣੇ ਰੀਤੀ ਰਿਵਾਜਾਂ ਤੇ ਦੇਸੀ ਅਤੇ ਪਿਛੋਕੜ ਕਹਾਏ ਜਾਣ ਵਾਲੇ ਪਿੰਡਾਂ ਨੂੰ ਬੁਰਾ ਮਨਦਾ ਹੈ।
(੨)ਅਸੀਂ ਸਭ ਆਪਣੀ ਸ਼ਾਨੋ-ਸ਼ੌਕਤ ਸੰਭਾਲਦੇ ਹੋਏ ਇਹ ਭੁੱਲ ਜਾਂਦੇ ਹਾਂ ਕਿ ਮਨੁੱਖ ਦਾ ਵਿਕਾਸ ਇਨ੍ਹਾਂ ਪਿੰਡਾਂ ਤੋਂ ਹੀ ਹੋਇਆ ਹੈ।
(੩)ਪਿੰਡਾਂ ਦੇ ਲੋਕਾਂ ਨੂੰ ਬੁਰਾ ਤੇ ਮਿੱਟੀ ਨਾਲ ਖੇਡ ਦੇ ਬੱਚਿਆਂ ਨਾਲ ਭੇਦ-ਭਾਵ ਕੀਤਾ ਜਾਂਦਾ ਹੈ।
(੪)ਜਦਕਿ ਪਿੰਡਾਂ ਦੇ ਲੋਕਾਂ ਕਾਰਨ ਹੀ ਸਾਨੂੰ ਅਨਾਜ ਤੇ ਹੋਰ ਕਈ ਪ੍ਰਕਾਰ ਦੀ ਉਪਜ ਮਿਲਦੀ ਹੈ।
(੫)ਪਿੰਡਾਂ ਦੇ ਇਹ ਬੱਚੇ ਹੀ ਅੱਗੇ ਆਣ ਕੇ ਸਾਡੇ ਸੱਭਿਆਚਾਰ ਤੇ ਦੇਸ਼ ਨੂੰ ਖੇਡਾਂ ਦੇ ਖੇਤਰ ਵਿੱਚ ਪ੍ਰਦਰਸ਼ਿਤ ਕਰਦੇ ਹਨ।
(੬)ਪਿੰਡ ਕੁਦਰਤ ਦੀ ਹੀ ਇੱਕ ਦਾਤ ਹਨ।
(੭)ਪੁਰਾਣੇ ਸਮਿਆਂ ਵਿੱਚ ਤਿ੍ੰਝਣ ਵਿੱਚ ਚਰਖਾ ਕੱਤਦੀਆਂ ਨਾਰਾਂ ਤਾ ਜਿਵੇਂ ਲੁਪਤ ਹੋ ਗੲੀਆਂ ਹਨ।
(੮) ਹੁਣ ਦੇ ਜਵਾਕਾਂ ਦੀ ਜਵਾਨੀ ਵੀ ਨਸ਼ਿਆਂ ਨੇ ਖਾਦੀ ਪਈ ਹੈ।
(੯) ਸ਼ਹਿਰਾਂ ਵਿੱਚ ਕੀ ਹੁਣ ਤਾਂ ਪਿੰਡਾਂ ਵਿੱਚ ਵੀ ਕੋਈ ਘਰ ਵਿੱਚ ਹੀ ਸੱਗੀ ਫੁੱਲ ਪਾਏ ਜਾਣਗੇ।
(੧੦) ਗਿੱਧੇ ਦੀ ਜਗ੍ਹਾ ਹੁਣ ਹਿਪ ਹਾਪ ਨੇ ਲੈ ਲਈ ਹੈ।
Please mark it as brainliest.