ਵਿਗਿਆਨ ਦਾ ਮਨੁੱਖੀ ਜੀਵਨ ਦੇ ਵਿਕਾਸ ਵਿਚ ਕਿ ਯੋਗਦਾਨ ਹੈ
Answers
Answered by
6
Answer: ਵਿਗਿਆਨ ਸਭਿਆਚਾਰ ਸਿਰਜਣਾ ਦੇ ਨਿਰਮਾਣਕਾਰੀ ਤੱਤਾਂ ਅਤੇ ਨੇਮ ਪ੍ਰਬੰਧ ਨੂੰ ਸੁਨਿਯਮਤ ਕਰਨ ਵਾਲਾ ਉਹ ਅਨੁਸ਼ਾਸਨ ਹੈ, ਜੋ ਸਭਿਆਚਾਰ ਦੇ ਸਮੂਰਤ ਪੱਖ ਤੋਂ ਲੈ ਕੇ ਅਮੂਰਤ ਪੱਖ ਤੱਕ ਦੇ ਸਮੁਚੇ ਸਰੂਪ ਨੂੰ ਇਕਾਗਰ, ਇਕਸਾਰ ਅਤੇ ਤਰਕਸ਼ੀਲ ਦ੍ਰਿਸ਼ਟੀ ਤੋਂ ਸਮਝਣ ਨਾਲ ਸਬਧਿਤ ਹੈ| ਵਿਗਿਆਨ ਆਪਣੇ ਆਪ ਨੂੰ ਨਿਰਮਾਣਕਾਰੀ ਤਤਾਂ ਦੇ ਨੇਮ ਵਿਧਾਨ ਰਾਹੀ ਪ੍ਰਗਟ ਕਰਦਾ ਹੈ| ਸਭਿਆਚਾਰ ਦੇ ਵਿਗਿਆਨਕ ਅਧਿਐਨ ਸਮੇਂ ਇਸ ਦੇ ਨਿਰਮਾਣ ਕਾਰੀ ਤਤ ਤੇ ਨੇਮ ਅਮੂਰਤ ਜੁਗਤਾਂ ਵਜੋਂ ਪਾਏ ਹੋਏ ਹਨ, ਜੋ ਆਪਸ ਵਿਚ ਸਬੰਧਤ ਹੁੰਦੇ ਹਨ ਇਹ ਤੱਤ ਅਤੇ ਨੇਮ ਪ੍ਰਚਲਿਤ ਰੂੜੀਆਂ ਉਪਰ ਅਧਾਰਿਤ ਹੁੰਦੇ ਹੋਏ ਵੀ ਨਵੇਂ ਪ੍ਰਯੋਗ ਦੇ ਰੂਪ ਵਿਚ ਨਵੇਂ ਪ੍ਰਤਿਮਾਨ ਸਥਾਪਿਤ ਕਰਨ ਵਾਲੇ ਹੋ ਸਕਦੇ ਹਨ | ਸਭਿਆਚਾਰ ਵਿਗਿਆਨ ਨੂੰ ਪੇਸ਼ ਕਰਨ ਲਈ ਪਰੰਪਰਾ ਰੂਪ ਵਿਚ ਬਹੁਤ ਸਾਰੇ ਮਾਡਲ ਸਨਮੁਖ ਹੁੰਦੇ ਹਨ| ਜੋ ਕਿ ਵਿਗਿਆਨੀਆ ਦੇ ਚੇਤਨ ਅਤੇ ਅਵਚੇਤਨ ਦੋਹਾਂ ਵਿਚ ਕਾਰਜਸ਼ੀਲ ਹੈ
Explanation:
Answered by
1
Answer:
mark me as brainliest answer and thanks me for the reply
Attachments:
Similar questions
Accountancy,
6 months ago
Math,
6 months ago
Social Sciences,
1 year ago
Social Sciences,
1 year ago
Biology,
1 year ago
Science,
1 year ago