India Languages, asked by grewal2006, 1 year ago

ਗਰਮੀਆਂ ਦੀਆਂ ਛੁੱਟੀਆਂ ਵਿੱਚ ਤੁਸੀਂ ਜੋ ਵੀ ਨਵਾਂ ਸਿੱਖਿਆ ਜਾਂ ਕੀਤਾ ਉਸ ਬਾਰੇ ਲਿਖੋ।​

Answers

Answered by preetrandhawa80
5

..

ਸਤ ਸ੍ਰੀ ਅਕਾਲ ।

ਗਰਮੀਆਂ ਦੀਆਂ ਛੁੱਟੀਆਂ ਵਿਚ ਮੈ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ । ਮੰਨੂ ਬਹੁਤ ਚੰਗਾ ਲਗਿਆ ।

ਮੈ ਗਰਮੀਆਂ ਦੀਆਂ ਛੁੱਟੀਆਂ ਚ ਹਜ਼ੂਰ ਸਾਹਿਬ ਜੰਦੀ ਆ ।

17 ਤਰੀਕ ਨੂੰ ਜਾਣਾ ਐ ।

ਮੈ 11 ਕਲਾਸ ਦੀ ਪੜਾਈ ਸ਼ੁਰੂ ਕੀਤੀ। ।

ਇਸ ਛੁੱਟੀਆਂ ਚ ਮੈ ਫੈਮਿਲੀ ਨਾਲ ਟਾਈਮ ਬਿਤਾਇਆ ।

ਬਸ ਇੰਨਾ ਹੀ ਸਬ ਸੀ ।

Plz mark as brainliest..

Follow me..


preetrandhawa80: thnku
grewal2006: ur wlcm didi
preetrandhawa80: ohk
pala977: nice
pala977: good
Similar questions