ਆਪਣੇ ਛੋਟੇ ਭਰਾ ਨੂੰ ਪੱਤਰ ਲਿਖੋ ਕਿ ਉਹ ਕਿਤਾਬੀ ਕੀੜਾ ਨਾ ਬਣੇ ਅਤੇ ਸਿਹਤ ਦਾ ਖਿਆਲ ਰੱਖੇ ।
Answers
Answered by
16
Explanation:
U can write this letter to ur brother
with content like ...
ਆਪਾ ਸਾਰੇ ਏਥੇ ਬਹੁਤ ਖੁਸ਼ ਨੇ ਤੇ ਅਰਦਾਸ ਕਰਦੇ ਹਾਂ ਕਿ ਤੂਂ ਵੀ ਚੰਗਾ ਹੋਊਗਾ । ਸਾਨੂ ਪਤਾ ਲਗਯਾ ਕਿ ਤੂਂ ਜੀ ਲਾਕੇ ਬਹੁਤ ਵਦਿਯਾ ਪੜੰਡਯਾ ਏ। ਬਹੁਤ ਚੰਗੀ ਗਲ ਏ । ਪਰ ਤੂਂ ਪੜਾਈ ਦੇ ਨਾਲ ਨਾਲ ਅਪਣੀ ਸੇਹਤ ਦਾ ਵੀ ਖਯਾਲ ਰਖੀਂ । ਅਤੇ ਕਿਤਾਥੀ ਕੀੜਾ ਬਨਣ ਦੀ ਕੋਈ ਲੋੜ ਨੀ ਹੈਗੀ ।
ਜੇ ਤੰਦੁਰੁਸਤ ਰਹਿਂਗਾ ਤੇ ਹੋਰ ਮੇਨਤ ਕਰ ਪਾਵੇਗਾ ।
ਸਾਰੇਯਾਂ ਞਲੋਂ ਤੇਨੂ ਆਸ਼ੀਸ਼ਾ ।
ਤੇਰਾ ਞਡਾ ਭਰਾ
.........name
thank you...i m answering for 15 mins so plss Mark brainliest and follow me plsss follow me plsss plssssssss
Answered by
1
Explanation:
ਕਿਤਾਬੀ ਕੀੜਾ ਪਤਰ ਲਿਖੋ ਕੀ ੳਹ ਥਿਆਨ
Similar questions