CBSE BOARD X, asked by pawan6350, 1 year ago

ਇੱਕ ਵਾਰ ਭਾਰਤ ਵਿੱਚ ਗੁਜਰਾਤ ਵਿੱਚ ਭੁਚਾਲ ਨਾਲ ਤਬਾਹੀ ਹੋਈ ਸੀ ਤੁਸੀਂ ਇਸ ਭੁਚਾਲ ਵਿੱਚ ਹੋਈ ਤਬਾਹੀ ਬਾਰੇ ਦੋ ਪੈਰੇ ਲਿਖੇ। ਪੰਜਾਬੀ ਵਿਚ​

Answers

Answered by Anonymous
5

Heyy Mate Here Is Ur Answer

==> ਹੋਈ ਸੀ ਤੁਸੀਂ ਇਸ ਭੁਚਾਲਵਾਰ ਭਾਰਤ ਵਿੱਚ ਤੁਸੀਂ ਤਬਾਹੀ ਹੋਈ ਸੀ ਤੁਸੀਂ ਇਸ ਭੁਚਾਲ ਵਿੱਚ ਹੋਈ ਤਬਾਹੀ ਬਾਰੇ ਦੋ ਪੈਰੇਤਬਾਹੀ ਹੋਈ ਸੀ ਤੁਸੀਂ ਇਸ ਭੁਚਾਲ ਵਿੱਚ ਹੋਈ ਤਬਾਹੀ ਬਾਰੇ ਦੋ ਪੈਰੇਵਿੱਚ ਗੁਜਰਾਤ ਵਿੱਚ ਭੁਚਾਲਪੰਜਾਬੀ ਵਿਚਪੰਜਾਬੀ ਵਿਚਗੁਜਰਾਤ

I Hope It Helps U

Answered by student00001
0

Answer:

ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਆ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।

Hope it's helpful for you mate

Please follow me

And please mark it as a brainlist

Similar questions