ਥਕਾਵਟ ਕਿੰਨੇ ਪ੍ਰਕਾਰ ਦੀ ਹੁੰਦੀ ਹੈ ?
Answers
Answered by
0
ਥਕਾਵਟ ਦੋ ਪ੍ਰਕਾਰ ਦੀ ਹੁੰਦੀ ਹੈ |
- ਸਰੀਰਕੇ - ਸਰੀਰ ਦੀ ਥਕਾਵਟ ਨੂੰ ਸਰੀਰਕੇ ਥਕਾਵਟ ਕਹੀਂਦੇ ਹਾਂ |
- ਮਾਨਸਿਕ - ਮਨ ਦੀ ਥਕਾਵਟ ਨੂੰ ਮਾਨਸਿਕ ਥਕਾਵਟ ਕਹੀਂਦੇ ਹਾਂ |
ਮਾਸਪੇਸ਼ੀਆਂ ਵਿਚ ਕੰਮ ਕਰਨ ਦੀ ਸ਼ਕਤੀ ਦੀ ਘਾਟ ਥਕਾਵਟ ਅਖਵਾਉਂਦੀ ਹੈ | ਥਕਾਵਟ ਦੇ ਮੁੱਖ ਕਾਰਣ ਹੇਠਾਂ ਦੱਸੇ ਗਏ ਹਨ |
- ਠੀਕ ਤਰ੍ਹਾਂ ਨੀਂਦ ਨਾ ਲੈਣਾ ।
- ਆਰਾਮ ਕਰਨ ਲਈ ਸਮਾਂ ਲਏ ਬਿਨਾਂ ਲੰਬੇ ਘੰਟੇ ਕੰਮ ਕਰਨਾ |
- ਰੋਗ
- ਕੰਮ ਦਾ ਬੋਝ
- ਜ਼ਿਆਦਾ ਦੇਰ ਖੇਡਣ
Similar questions
Business Studies,
5 months ago
Physics,
5 months ago
Computer Science,
5 months ago
Chemistry,
11 months ago
Math,
11 months ago
Biology,
1 year ago