World Languages, asked by Sukhman216, 10 months ago

ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਸਮਾਨਾਰਥਕ ਸ਼ਬਦਾਂ ਦੇ ਗੁੱਟ ਬਣਾਓ
ਉਜਾਲਾ
ਉਪਕਾਰ
ਅਨਾਥ
ਦੌਲਤਮੰਦ
ਰੋਸ਼ਨੀ
ਮਿਹਰਬਾਨੀ
ਯਤੀਮ
ਧਨਾਢ
ਪ੍ਰਕਾਸ਼
ਨੇਕੀ
ਬੇਸਹਾਰਾ
ਧਨਵਾਨ
ਲੋਅ
ਅਮੀਰ
ਚਾਨਣ ​

Answers

Answered by ishwarsinghdhaliwal
3

ਉਜਾਲਾ : ਰੋਸ਼ਨੀ,ਪ੍ਰਕਾਸ਼, ਲੋਅ, ਚਾਨਣ

ਉਪਕਾਰ: ਮਿਹਰਬਾਨੀ, ਨੇਕੀ

ਅਨਾਥ :ਯਤੀਮ, ਬੇਸਹਾਰਾ

ਦੌਲਤਮੰਦ: ਅਮੀਰ, ਧਨਾਢ,ਧਨਵਾਨ

Answered by ravinderkaurdhaliwal
0

Answer:

hey mate ! that u need all there in the picture.

hope it's helpful.

Attachments:
Similar questions