India Languages, asked by Anonymous, 10 months ago

ਇਹ ਅੱਲਗ ਹੀ ੲਿਸ਼ਕ ਖੁਮਾਰੀਆਂ ਨੇ
ਜਿਨ੍ਹਾਂ ਕਰਕੇ ਹੈ ਦਿਲ ਵਿਚ ਦਰਦ ਹੁੰਦਾ
ਓਹੀ ਦਿਲਾਂ ਨੂੰ ਸਭ ਤੋਂ ਪਿਆਰੀਆ ਨੇ☺️​

Answers

Answered by Anonymous
4

Answer:

Hey sis here is ur answer

ਜਿੰਦਗੀ ਛੋਟੀ ਹੀ ਸਹੀ

ਪਰ ਖੁਆਬ ਬਥੇਰੇ ਨੇ।

ਜੁਰਮ ਤਾਂ ਪਤਾ ਨਹੀਂ ਜਨਾਬ

ਪਰ ਇਲਜ਼ਾਮ ਬਥੇਰੇ ਨੇ।।।☹️

ਰੱਬਾ ਕਿਸਮਤ ਲਿਖਣ ਲੱਗਿਆ ਧੱਕਾ ਜਿਹਾ ਕਰ ਗਿਆ

ਸੁੱਖ ਤਾਂ ਕੀ ਦੇਣਾ ਸੀ ਜਿੰਦਗੀ ਦੁੱਖਾਂ ਨਾਲ ਹੀ ਭਰ ਗਿਆ ☹️☹️

Hunda je dimaag dil da kyu hunda bura haal dil da❤️

Answered by hs2049392
3

Explanation:

ਬਹੁਤ ਵਧਿਆ lekhia hoea bhane

keep it up sisto

Similar questions