CBSE BOARD X, asked by iqbaljohal0111, 11 months ago

ਕਵੀ ਹਿੰਦੂ, ਮੁਸਲਮਾਨ , ਸਿੱਖ ਤੇ ਈਸਾਈਆਂ ਵਿੱਚ ਕਿਸ ਤਰ੍ਹਾਂ ਦਾ ਪਰਸਪਰ ਰਿਸ਼ਤਾ ਵੇਖਣਾ ਚਾਹੁੰਦਾ ਹੈ?​

Answers

Answered by Anonymous
48

Answer:

ਸਿੱਖ ਸੰਗਠਨਾਂ ਦੇ ਲਗਾਤਾਰ ਵਿਰੋਧ ਅਤੇ ਵਿਰੋਧੀ ਪਾਰਟੀਆਂ ਦੁਆਰਾ ਲਈ ਪੁਜੀਸ਼ਨ ਕਾਰਨ ਸਰਕਾਰ ਨੂੰ ਇਸ ਰਿਪੋਰਟ ਦੀ ਭਾਸ਼ਾ ਵਿਚ ਕੁੱਝ ਤਬਦੀਲੀਆਂ ਕਰਨੀਆਂ ਪਈਆਂ।

ਇਸ ਸਾਰੇ ਵਿਵਾਦ ਬਾਰੇ ਜਾਨਣ ਲਈ ਉਸ ਰਿਪੋਰਟ ’ਤੇ ਨਜ਼ਰ ਮਾਰਨੀ ਜ਼ਰੂਰੀ ਹੈ, ਜਿਸ ਦੇ ਅਧਾਰ 'ਤੇ ਇਹ ਸਮੁੱਚਾ ਵਿਵਾਦ ਉੱਠਿਆ।

ਇਹ ਰਿਪੋਰਟ ਕੈਨੇਡਾ ਦੀ ਫੈਡਰਲ ਸਰਕਾਰ ਦੇ ਮਹਿਕਮੇ ਪਬਲਿਕ ਸੇਫਟੀ ਕੈਨੇਡਾ ਰਾਹੀਂ ਤਿਆਰ ਕੀਤੀ ਜਾਂਦੀ ਹੈ। ਮੁਲਕ ਦੀ ਮੌਜੂਦਾ ਲਿਬਰਲ ਸਰਕਾਰ ਵਿੱਚ ਰਾਲਫ ਗੁਡੇਲ ਪਬਲਿਕ ਸੇਫਟੀ ਮਨਿਸਟਰ ਹਨ। ਹਰ ਥਾਂ ਹੀ ਸਰਕਾਰੀ ਮਹਿਕਮੇ ਲਗਾਤਾਰ ਆਪਣੇ ਮਹਿਕਮੇ ਸਬੰਧੀ ਰਿਪੋਰਟਾਂ ਤਿਆਰ ਕਰਦੇ ਰਹਿੰਦੇ ਹਨ।n

Answered by Anonymous
5

ਸਿੱਖ ਧਰਮ ਇਸਲਾਮ ਨਾਲੋਂ ਹਿੰਦੂ ਧਰਮ ਦੇ ਨੇੜੇ ਹੈ ਕਿਉਂਕਿ ਇਹ ਹਿੰਦੀ ਦੇ ਕਰਮ ਅਤੇ ਪੁਨਰ ਜਨਮ ਦੇ ਸਿਧਾਂਤਾਂ ਨੂੰ ਬਰਕਰਾਰ ਰੱਖਦਾ ਹੈ, ਭਾਵੇਂ ਕਿ ਸਿੱਖ ਧਰਮ ਦੀਆਂ ਬੁਨਿਆਦ ਇਸਲਾਮ ਦੇ ਨੇੜੇ ਹਨ ਕਿਉਂਕਿ ਇਹ ਇਕेशਤਾਵਾਦ ਦੀ ਵਕਾਲਤ ਕਰਦਾ ਹੈ।

Similar questions