ਅਜ਼ਾਦੀ ਦੇ ਸਮੇਂ ਭਾਰਤ ਵਿੱਚ ਸ਼ਿਸੂ ਮੌਤ ਦਰ ਕਿੰਨੀ ਸੀ? *
Answers
Answered by
3
Answer:
hii pajee
ਨਾਭਾ ਬਹੁਤ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ। ਇਸ ਦਾ ਪੁਰਾਣਾ ਨਾਂ ਨਾਭੀ ਹੈ। ਪੁਰਾਤਨ ਸਮੇਂ ਵਿੱਚ ਇੱਥੇ ਬਣਦੀ ਗੱਡੇ ਦੀ ਨਾਭ ਬੜੀ ਮਸ਼ਹੂਰ ਹੁੰਦੀ ਸੀ। ਨਾਭ ਗੱਡੇ ਦੇ ਪਹੀਏ ਦੇ ਉਸ ਭਾਗ ਨੂੰ ਕਿਹਾ ਜਾਂਦਾ ਹੈ ਜੋ ਪਹੀਏ ਦੇ ਬਿਲਕੁਲ ਵਿਚਕਾਰ ਹੁੰਦਾ ਹੈ। ਇਸ ਵਿੱਚ ਲੱਠ (ਧੁਰਾ) ਪੈਂਦਾ ਸੀ। ਇੱਕ ਮਤ ਇਹ ਵੀ ਹੈ ਕਿ ਦਿੱਲੀ ਅਤੇ ਲਾਹੌਰ ਤੋਂ ਨਾਭੇ ਦੀ ਦੂਰੀ ਬਰਾਬਰ ਹੈ। ਜਿਸ ਤਰ੍ਹਾਂ ਸਰੀਰ ਦੇ ਵਿਚਕਾਰਲੇ ਹਿੱਸੇ ਨੂੰ ਨਾਭ (ਧੁੰਨੀ) ਕਿਹਾ ਜਾਂਦਾ ਹੈ।
Answered by
1
1000 shishu wicho 160 di mote
Similar questions