ਐਡੀਕ ਸ਼ਬਦ ਨੂੰ ਸ਼ੁਧ ਕਰਕੇ ਲਿਖੋ ।
Answers
ਪੰਜਾਬੀ ਬੋਲੀ ਅਤੇ ਵਿਆਕਰਨ : ਹਰ ਇੱਕ ਪੰਜਾਬੀ ਲਈ, ਭਾਵੇਂ ਉਹ ਮਰਦ ਹੈ, ਤੀਵੀਂ ਹੈ ਜਾਂ ਬੱਚਾ ਹੈ, ਇੱਕ ਮਾਣ ਦੀ ਗੱਲ ਹੈ ਕਿ ਉਸਦਾ ਪੰਜਾਬੀ ਬੋਲੀ ਨਾਲ ਬੜਾ ਗੂੜ੍ਹਾ ਅਤੇ ਸੱਚਾ ਸੁੱਚਾ ਸੰਬੰਧ ਹੈ ਅਤੇ ਇਹ ਸੰਬੰਧ ਉਤਨਾ ਹੀ ਨੇੜੇ ਦਾ ਅਤੇ ਸੱਚਾ ਸੁੱਚਾ ਹੈ ਜਿਤਨਾ ਉਸਦਾ ਆਪਣੀ ਮਾਂ ਨਾਲ ਸੰਬੰਧ ਹੈ। ਪੰਜਾਬੀ ਮਾਂ-ਬੋਲੀ ਉਤੇ ਹਰ ਪੰਜਾਬੀ ਨੂੰ ਮਾਣ ਹੈ ਜੋ ਇਕ ਸੁਭਾਵਕ ਗੱਲ ਹੈ ।
ਪੰਜਾਬੀ ਬੋਲੀ ਅਤੇ ਵਿਆਕਰਨ : ਹਰ ਇੱਕ ਪੰਜਾਬੀ ਲਈ, ਭਾਵੇਂ ਉਹ ਮਰਦ ਹੈ, ਤੀਵੀਂ ਹੈ ਜਾਂ ਬੱਚਾ ਹੈ, ਇੱਕ ਮਾਣ ਦੀ ਗੱਲ ਹੈ ਕਿ ਉਸਦਾ ਪੰਜਾਬੀ ਬੋਲੀ ਨਾਲ ਬੜਾ ਗੂੜ੍ਹਾ ਅਤੇ ਸੱਚਾ ਸੁੱਚਾ ਸੰਬੰਧ ਹੈ ਅਤੇ ਇਹ ਸੰਬੰਧ ਉਤਨਾ ਹੀ ਨੇੜੇ ਦਾ ਅਤੇ ਸੱਚਾ ਸੁੱਚਾ ਹੈ ਜਿਤਨਾ ਉਸਦਾ ਆਪਣੀ ਮਾਂ ਨਾਲ ਸੰਬੰਧ ਹੈ। ਪੰਜਾਬੀ ਮਾਂ-ਬੋਲੀ ਉਤੇ ਹਰ ਪੰਜਾਬੀ ਨੂੰ ਮਾਣ ਹੈ ਜੋ ਇਕ ਸੁਭਾਵਕ ਗੱਲ ਹੈ ।ਉਹੀ ਕੌਮਾਂ ਸਫਲਤਾ ਦੀ ਸਿਖਰ ਉਤੇ ਪਹੁੰਚਦੀਆਂ ਹਨ ਜਿਨ੍ਹਾਂ ਦੀ ਬੋਲੀ ਸਫਲਤਾ ਦੀ ਸਿਖਰ ਉਤੇ ਹੁੰਦੀ ਹੈ। ਬੋਲੀ ਸਿਖਰ ਉਤੇ ਤਾਂ ਹੀ ਪਹੁੰਚਦੀ ਹੈ ਜੇ ਬੋਲੀ ਦੇ ਨਿਯਮ ਅਤੇ ਬੋਲੀ ਦੀ ਵਿਆਕਰਨ ਠੀਕ ਹੋਣ। ਬੋਲੀ ਦੀ ਲਿਖਣ ਕਲਾ ਬੋਲੀ ਦੀ ਵਿਆਕਰਨ ਅਨੁਸਾਰ ਸ਼ੁਧ ਹੋਵੇ ਅਤੇ ਬੋਲ ਚਾਲ ਬੋਲੀ ਦੇ ਨਿਯਮਾਂ ਅਨੁਸਾਰ ਹੋਵੇ।