ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਤੋਂ ਕੀ ਭਾਵ ਹੈ?
ਉਦਰਨ ਦਿਓ?
Answers
Answered by
1
Explanation:
ਜਿਸ ਵਾਕੰਸ਼ (ਸ਼ਬਦ ਜਾਂ ਸ਼ਬਦ - ਸਮੂਹ) ਦੁਆਰਾ ਕਿਸੇ ਕਾਰਜ ਦੇ ਹੋਣ ਅਤੇ ਕੀਤੇ ਜਾਣ ਦਾ ਬੋਧ ਹੋਵੇ ਉਸਨੂੰ ਕਿਰਿਆ ਕਹਿੰਦੇ ਹਨ। ਜਿਵੇਂ -
ਬੱਚੇ ਖੇਡ ਰਹੇ ਹਨ।
ਕਾਕਾ ਦੁੱਧ ਪੀ ਰਿਹਾ ਹੈ।
ਸੁਰੇਸ਼ ਕਾਲਜ ਜਾ ਰਿਹਾ ਸੀ।
ਮੀਰਾ ਬਹੁਤ ਸੂਝਵਾਨ ਹੈ।
ਬੁੱਲ੍ਹੇ ਸ਼ਾਹ ਵੱਡੇ ਕਵੀ ਸਨ।
ਇਹਨਾਂ ਵਾਕਾਂ ਵਿੱਚ ‘ਖੇਡ ਰਹੇ ਹਨ’, ‘ਪੀ ਰਿਹਾ ਹੈ’, ‘ਜਾ ਰਿਹਾ ਸੀ ’ ਅਤੇ ‘ਹੈ’ ਆਦਿ ਵਾਕੰਸ਼ਾਂ ਨਾਲ ਕਾਰਜ - ਵਪਾਰ ਦਾ ਬੋਧ ਹੋ ਰਿਹਾ ਹੈ। ਇਸ ਲਈ ਇਹ ਕਿਰਿਆਵਾਂ ਹਨ। ਕਿਰਿਆ ਸਾਰਥਕ ਸ਼ਬਦਾਂ ਦੇ ਅੱਠ ਭੇਦਾਂ ਵਿੱਚੋਂ ਇੱਕ ਭੇਦ ਹੈ। ਵਿਆਕਰਨ ਵਿੱਚ ਕਿਰਿਆ ਇੱਕ ਵਿਕਾਰੀ ਸ਼ਬਦ ਹੈ।
Similar questions
Social Sciences,
5 months ago
Math,
5 months ago
Social Sciences,
10 months ago
Math,
10 months ago
Math,
1 year ago