Social Sciences, asked by imgnestshiva7655, 10 months ago

ਤਾਪ ਨਿਕਾਸੀ ਅਤੇ ਤਾਪ ਸੋਖੀ ਕਿਰਿਆ ਤੋਂ ਕੀ ਭਾਵ ਹੈ? ਉਦਾਹਰਣ ਦਿਉ।

Answers

Answered by jasdevsidhu2953
8

Explanation:

ਤਾਪ ਨਿਕਾਸੀ ਕਿਰਿਆਵਾਂ ਉਹ ਰਸਾਇਣਿਕ ਕਿਰਿਆਵਾਂ ਜੋ ਗਰਮੀ ਦੀ ਊਰਜਾ ਨੂੰ ਛੱਡਦੀਆਂ ਹਨ ਤਾਪ ਨਿਕਾਸੀ ਕਿਰਿਆਵਾਂ ਕਹਿੰਦੇ ਹਨ। ਅੱਗ ਦਾ ਬਲਣਾ ਵੀ ਇੱਕ ਤਾਪ ਨਿਕਾਸੀ ਕਿਰਿਆ ਹੈ। ਆਪਣਾ ਸਰੀਰ ਗਰਮੀ ਮਹਿਸੂਸ ਕਰਦਾ ਹੈ ਕਿਉਂਕੇ ਸਰੀਰ 'ਚ ਹਰ ਸਮੇਂ ਤਾਪ ਨਿਕਾਸੀ ਕਿਰਿਆਵਾਂ ਚੱਲਦੀਆਂ ਰਹਿੰਦੀਆਂ ਹਨ। ਇਸ ਕਿਰਿਆ ਨੂੰ ਇਸ ਤਰ੍ਹਾਂ ਦਰਸਾਇਆ ਜਾਂਦਾ ਹੈ।

ਅਭਿਕਾਰਕ → ਉਤਪਾਦ + ਊਰਜਾΔH = ਨੂੰ ਬੰਧਨ ਤੋੜਨ ਦੀ ਊਰਜਾ ਕਿਹਾ ਜਾਂਦਾ ਹੈ।

An energy profile of an exothermic reaction

ਜਦੋਂ ਹਾਈਡਰੋਜਨ ਨੂੰ ਜਲਾਇਆ ਜਾਂਦਾ ਹੈ ਤਾਂ:

2H2 (g) + O2 (g) → 2H2O (g)ΔH = −483.6 kJ/mol of O2[1]

ਉਦਾਹਰਨਸੋਧੋ

ਬਾਲਣ ਦਾ ਬਲਣਾ

Answered by ramandeepkaurr929
1

Answer:

ਜਿਸ ਕਿਰਿਆਵਾਂ ਵਿੱਚ ਤਾਪ ਦਾ ਨਿਕਾਸ ਹੁੰਦਾ ਹੈ ਉਸ ਨੂੰ ਤਾਪ ਨਿਕਾਸੀ ਕਿਰਿਆ ਕਿਹਾ ਜਾਂਦਾ ਹੈ। ਜਿਸ ਕਿਰਿਆਵਾਂ ਵਿੱਚ ਤਾਪ ਦਾ ਸੋਖਣ ਹੁੰਦਾ ਹੈ ਉਸ ਨੂੰ ਤਾਪ ਸੋਖੀ ਕਿਰਿਆ ਕੀਤਾ ਜਾਂਦਾ ਹੈ

Similar questions