World Languages, asked by dsgupta73021, 9 months ago

ਨਾਂਵ ਦੀ ਪਰਿਭਾਸ਼ਾ ਤੇ ਕਿਸਮਾਂ ਪੰਜਾਬੀ ਸਹਿਤ​

Answers

Answered by shapinderaulakh
36

Answer:

ਉਹ ਸ਼ਬਦ ਜਿਨਾਂ ਤੋਂ ਕਿਸੇ ਵਿਅਕਤੀ ,ਜੀਵ, ਥਾਂ,ਵਸਤੂ ਆਦਿ ਦੇ ਨਾਂ ਦਾ ਪਤਾ ਲੱਗੇ , ਉਨਾਂ ਨੂੰ ਨਾਂਵ ਆਖਦੇ ਹਨ

ਨਾਂਵ ਪੰਜ ਪ੍ਰਕਾਰ ਦੇ ਹੁੰਦੇ ਹਨ

1 ਆਮ ਨਾਂਵ ਜਾਂ ਜਾਤੀ ਵਾਚਕ ਨਾਂਵ

2 ਖਾ਼ਸ ਨਾਂਵ ਜਾਂ ਨਿੱਜ ਵਾਚਕ ਨਾਂਵ

3 ਵਸਤੂ ਵਾਚਕ ਨਾਂਵ

4 ਇੱਕਠ ਵਾਚਕ ਨਾਂਵ

5 ਭਾਵ ਵਾਚਕ ਨਾਂਵ

Similar questions