ਪੜਨਾਂਵ ਕਿੰਨੇ ਤਰਾ ਦੇ ਹੁੰਦੇ ਹਨ।
Answers
Answered by
90
▶ਪੜਨਾਂਵ ਕਿੰਨੇ ਤਰ੍ਹਾਂ ਦੇ ਹੁੰਦੇ ਹਨ?
▶ਪੜਨਾਂਵ ਉਹ ਸ਼ਬਦ ਹੈ ਜੋ ਨਾਂਵ ਦੀ ਥਾਂ ਤੇ ਵਰਤਿਆ ਜਾਂਦਾ ਹੈ| ਜਿਵੇਂ:- ਮੈਂ, ਮੇਰੇ,ਤੂੰ, ਉਹ, ਤੁਸੀਂ, ਆਦਿ|
▶ਪੜਨਾਂਵ ਛੇ ਪ੍ਕਾਰ ਦੇ ਹੁੰਦੇ ਹਨ:-
- ਪੁਰਖ ਵਾਚਕ ਪੜਨਾਂਵ
- ਨਿੱਜਵਾਚਕ ਪੜਨਾਂਵ
- ਸੰਬੰਧ ਵਾਚਕ ਪੜਨਾਂਵ
- ਪ੍ਸ਼ਨ ਵਾਚਕ ਪੜਨਾਂਵ
- ਨਿਸ਼ਚੇਵਾਚਕ ਪੜਨਾਂਵ
- ਅਨਿਸਚਿਤ ਵਾਚਕ ਪੜਨਾਂਵ
Answered by
10
Answer:
help me to solve this problem
Similar questions