ਸਾਂਝ ਕਹਾਣੀ ਦੇ ਮੁੱਖ ਪਾਤਰ ਦਾ ਕੀ ਨਾਮ ਹੈ ਉੱਤਰ
Answers
Answer:
ਪੰਜਾਬੀ ਕਹਾਣੀ ਦਾ ਇਤਿਹਾਸ' ਡਾ. ਬਲਦੇਵ ਸਿੰਘ ਧਾਲੀਵਾਲ ਵਲੋਂ ਿਦੱਲੀ ਸਾਹਿਤ ਅਕਾਦਮੀ ਦੇ ਖੋਜ ਪ੍ਰੋਜੈਕਟ 'ਪੰਜਾਬੀ ਸਾਿਹਤ ਦੀ ਇਤਹਾਸਕਾਰੀ' ਅਧੀਨ ਲਿਖਿਆ ਗਿਆ ਹੈ। ਪੰਜਾਬੀ ਕਹਾਣੀ ਦੇ ਇਤਿਹਾਸ ਲਿਖਣ ਵੇਲੇ ਉਹਨਾਂ ਨੇ ਕਹਾਣੀਕਾਰਾਂ ਦੇ ਵੇਰਵੇ ਦਿੱਤੇ ਹਨ,ਜਿਹਨਾਂ ਬਾਰੇ ਉਹਨਾਂ ਆਪ ਲਿਖਿਆ ਹੈ।"ਮੈਂ ਸਮਝਦਾ ਹਾਂ ਕਿ ਇਤਿਹਾਸ ਵਿਚ ਲੇਖਕ ਬਾਰੇ ਪ੍ਰਮਾਣਕ ਵੇਰਵੇ ਦਰਜ ਕਰਨ ਨੂੰ ਸਭ ਤੋਂ ਵਧੇਰੇ ਮਹੱਤਵ ਮਿਲਣਾ ਚਾਹਿਦਾ ਹੈ।ਇਸ ਲਈ ਮੈਂ ਕਹਾਣੀਕਾਰਾਂ ਦੇ ਜੀਵਨ,ਰਚਨਾ ਅਤੇ ਉਹਨਾਂ ਸਬੰਧੀ ਹੋਏ ਖੋਜ-ਕਾਰਜ ਦੇ ਵੇਰਵੇ ਦੇਣ ਉਤੇ ਸਭ ਤੋਂ ਵਧ ਬਲ ਦਿੱਤਾ ਹੈ।"[1] ਉਹਨਾਂ ਨੇ ਅਗਲੇਰੀ ਖੋਜ ਕਰਨ ਵਾਲੇ ਖੋਜਾਰਥੀਆਂ ਲਈ ਉਨਾਂ ਸਮੂਹ ਸਰੋਤਾਂ ਦੀ ਸੂਚੀ ਵੀ ਉਪਲਭਦ ਕਰਾਈ ਹੈ ਜਿਹੜੇ ਪੰਜਾਬੀ ਕਹਾਣੀ ਦਾ ਮੁਕੰਮਲ ਅਤੇ ਪ੍ਰਮਾਣਕ ਇਤਿਹਾਸ ਲਿਖਣ ਲਈ ਸਹਾਈ ਹੋ ਸਕਦੇ ਹਨ।ਡਾ.ਬਲਦੇਵ ਸਿੰਘ ਨੇ ਆਧੁਨਿਕ ਪੰਜਾਬੀ ਕਹਾਣੀ ਦੀ ਸ਼ੁਰੂਆਤ ਸੰਤ ਸਿੰਘ ਸੇਖੋਂ ਤੋਂ ਨਹੀਂ ਬਲਕਿ ਮੋਹਨ ਸਿੰਘ ਵੈਦ ਤੋਂ ਮੰਨਿਆ ਹੈ।[2] ਕਹਾਣੀ ਦੇ ਇਤਿਹਾਸ ਨੂੰ ਉਹਨਾਂ ਨੇ ਚਾਰ ਪੜਾਵਾਂ ਵਿਚ ਵੰਡਿਆ ਹੈ ਤੇ ਉਹਨਾਂ ਦਾ ਨਾਮਕਰਨ ਮੂਲ ਰੂਪ ਵਿਚ ਯਥਾਰਥਵਾਦੀ ਵਿਸ਼ਵ-ਦ੍ਰਿਸ਼ਟੀ ਤੋਂ ਪ੍ਰੇਰਿਤ ਹੈ।
Explanation:
Plzzz mark me as brainliast
Answer:
ਪ੍ਰੋਫੈਸਰ ਐਮ ਐਲ ਮਲਹੋਤਰਾ