English, asked by karandeep9855, 10 months ago

ਉ, ਪਾਨ ਤੋਂ ਅੱਗੇ
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਭਾਰਤ ਨੂੰ ਅਜ਼ਾਦ ਕਰਾ ਕੇ ਕਿਹੋ ਜਿਹੇ
ਦੇਸ਼ ਦਾ ਨਿਰਮਾਣ ਕਰਨਾ ਚਾਹੁੰਦੇ ਸਨ ? ਆਪਣੇ ਸ਼ਬਦਾਂ ਵਿੱਚ ਲਿਖੋ।
ਕੀ ਤੁਸੀਂ ਕਿਸੇ ਅਜਿਹੀ ਔਰਤ ਨੂੰ ਜਾਣਦੇ ਹੋ ਜਿਸ ਨੇ ਪਤੀ ਤੋਂ ਬਿਨ੍ਹਾਂ ਸਾਰੀ
ਜ਼ਿੰਦਗੀ ਆਪਣੇ ਆਪ ਬਿਤਾਈ ਹੋਵੇ ? ਉਸ ਦੀਆਂ ਹਾਂ-ਪੱਖੀ ਗੱਲਾਂ ਨੂੰ
ਉਭਾਰਦੇ ਹੋਏ ਇੱਕ ਲੇਖ ਲਿਖੋ।
ਔਰਤ ਸਿਦਕ ਦਿਲੀ ਨਾਲ ਪਤੀ ਬਿਨਾਂ ਜ਼ਿੰਦਗੀ ਜਿਉਂ ਲੈਂਦੀ ਹੈ। ਕੀ
ਤੁਸੀਂ ਕਿਸੇ ਅਜਿਹੇ ਆਦਮੀ ਨੂੰ ਜਾਣਦੇ ਹੋ ਜੋ ਆਪਣੇ ਸਿਦਕ ਉਪਰ
ਕਾਇਮ ਰਹਿ ਕੇ ਆਪਣਾ ਜੀਵਨ ਨਿਰਬਾਹ ਕਰ ਰਿਹਾ ਹੋਵੇ ? ਉਸ ਦੀਆਂ
ਪ੍ਰੇਰਣਾਦਾਇਕ ਗੱਲਾਂ ਦਾ ਜ਼ਿਕਰ ਕਰਦੇ ਹੋਏ ਆਪਣੇ ਮਿੱਤਰ ਨੂੰ ਇੱਕ
ਚਿੱਠੀ ਲਿਖੋ।
ਭਾਰਤ ਵਿੱਚ ਸਤੀ ਪ੍ਰਥਾ ਬਾਰੇ ਤੁਸੀਂ ਕੀ ਜਾਣਦੇ ਹੋ ? ਇਸ ਨੂੰ ਖਤਮ ਕਰਨ
ਲਈ ਹੋਏ ਜਤਨਾਂ ਦੀ ਚਰਚਾ ਕਰੋ ।
ਔਰਤ ਦੇ ਸੁਖੀ ਸੰਸਾਰ ਬਾਰੇ ਕਲਪਨਾ ਕਰਦੇ ਹੋਏ ਵਿਸਤਾਰ ਵਿੱਚ ਇੱਕ ਭਾਸ਼ਨ
ਤਿਆਰ ਕਰੋ।
(iv)
(y)​

Answers

Answered by Yes2253
0

Answer:

Great!

Explanation:

Answered by am6353777
0

Answer

Great

Exploration

Similar questions