Geography, asked by anshvirdi01, 9 months ago

ਵਾਤਾਵਰਣ ਤੋਂ ਕੀ ਹੈ ?​

Answers

Answered by amani11
41

\huge \pink{ \underline{ \underline{ \bf{ \blue{ਪ੍ਸ਼ਨ}}}}}

ਵਾਤਾਵਰਣ ਤੋਂ ਕੀ ਭਾਵ ਹੈ?

\huge \pink{ \underline{ \underline{ \bf{ \blue{ਉੱਤਰ}}}}}

ਵਾਤਾਵਰਨ ਤੋਂ ਭਾਵ ਕਿਸੇ ਜੀਵ,ਸਾਮੁਦਾਇ ਜਾਂ ਵਸਤੁ ਦੇ ਆਲੇ-ਦੁਆਲੇ ਤੋਂ ਹੈ | ਵਾਤਾਵਰਣ ਸਭ ਥਾਂ ਇੱਕੋ ਜਿਹਾ ਨਹੀਂ ਹੁੰਦਾ | ਇਹ ਕਿਸੇ ਪ੍ਰਦੇਸ਼ ਦੇ ਭੌਤਿਕ ਤੱਤਾਂ ਅਨੁਸਾਰ ਬਦਲ ਜਾਂਦਾ ਹੈ | ਉਦਾਹਰਣ ਵਜੋਂ ਧਰਾਤਲ, ਤਾਪਮਾਨ ਅਤੇ ਵਰਖਾ ਦੀਆਂ ਦਸ਼ਾਵਾਂ ਹਰ ਜਗ੍ਹਾ ‘ਤੇ ਇਕ ਸਮਾਂ ਨਹੀਂ ਹਨ | ਇਸ ਨਾਲ ਬਨਸਪਤੀ ,ਜੀਵ-ਜੰਤੁ ਆਦਿ ਵਿੱਚ ਭਿੰਨਤਾ ਆ ਜਾਂਦੀ ਹੈ |

✨✨✨Hope it helps you✨✨✨

Answer- By@ Amani11

Similar questions