ਪੰਜਾਬ ਸ਼ਬਦ ਦਾ ਸਾਬਦਿਕ ਅਰਥ ਕੀ ਹੈ
Answers
Answered by
4
Answer:
ਪਹਿਲਾਂ ਪੰਜਾਬ ਵਿੱਚ ਪੰਜ ਨਦੀਆਂ ਬਹਿੰਦੀਆਂ ਸੀ ਇਸ ਕਰਕੇ ਇਸ ਜਗਾਹ ਦਾ ਨਾਂ ਪੰਜਾਬ ਰੱਖਿਆ ਗਿਆ ।
ਪੰਜਾਬ = ਪੰਜ + ਆਬ
ਇਸਦਾ ਮਤਲਬ ਪੰਜ ਆਬ ਯਾਨੀ ਪੰਜ ਨਦੀਆਂ ਵਾਲੀ ਧਰਤੀ ।
hope it helps mark me as the brainliest ......
Similar questions