India Languages, asked by akashdeep60singh, 10 months ago

ਲੇਖਕ ਨੇ ਅਮਰੀਕਨਾ ਦੇ ਅਗਾਂਹ ਵਧੂ ਹੋਣ ਦੇ ਕੀ ਕਾਰਨ ਦੱਸੇ

Answers

Answered by bakanmanibalamudha
0

Explanation:

ਸ੍ਵਰਨ ਲਤਾ

ਵੇਰਵਾ ਸੋਧੋ

ਸ੍ਵਰਨ ਲਤਾ (ਜਾਂ ਸਵਰਨ ਲਤਾ, ਸਵਰਨਲਤਾ) ਇੱਕ ਸਾਬਕਾ ਪੰਜਾਬੀ ਗਾਇਕਾ ਹੈ। ਇਸ ਦੇ ਗੀਤਾਂ ਵਿੱਚ ਲੈ ਦੇ ਮਾਏ ਕਾਲ਼ਿਆਂ ਬਾਗ਼ਾਂ ਦੀ ਮਹਿੰਦੀ, ਮੂੰਹਵਿੱਚ ਭਾਬੀ ਦੇ, ਨਣਦ ਬੁਰਕੀਆਂ ਪਾਵੇ ਦੇ ਨਾਂ ਜ਼ਿਕਰਯੋਗ ਹਨ। ਇਸ ਨੇ ਆਪਣੇ ਸਮੇਂ ਦੇ ਲਗਭਗ ਸਾਰੇ ਗਾਇਕਾਂ ਨਾਲ ਦੋਗਾਣੇ ਰਿਕਾਰਡ ਕਰਵਾਏ ਜਿਨ੍ਹਾਂ ਵਿੱਚ ਕਰਮਜੀਤ ਧੂਰੀ, ਹਰਚਰਨ ਗਰੇਵਾਲ, ਕਰਨੈਲ ਗਿੱਲ, ਮੁਹੰਮਦ ਸਦੀਕ, ਗੁਰਚਰਨ ਪੋਹਲੀ, ਰਮੇਸ਼ ਰੰਗੀਲਾ, ਜਗਤ ਸਿੰਘ ਜੱਗਾ, ਮਹਿੰਦਰ ਕਪੂਰ, ਦਲੀਪ ਸਿੰਘ ਦੀਪ, ਵੇਦ ਪ੍ਰਕਾਸ਼, ਪੰਡਤ ਜੱਗੀ, ਬੀ ਐੱਸ ਪਰਵਾਨਾ ਆਦਿ ਸ਼ਾਮਲ ਹਨ। ਇਸ ਦੀ ਸਭ ਤੋਂ ਵੱਧ ਰਿਕਾਰਡਿੰਗ ਕਰਮਜੀਤ ਧੂਰੀ ਨਾਲ਼ ਹੋਈ ਮਿਲਦੀ ਹੈ ਅਤੇ ਧੂਰੀ ਨਾਲ਼ ਹੀ ਇਸ ਨੇ ਸਭ ਤੋਂ ਵੱਧ ਸਮਾਂ ਸਟੇਜ ਪ੍ਰੋਗਰਾਮ ਕੀਤੇ।

Similar questions