World Languages, asked by khanofficial625, 9 months ago

ਸੁਘੜ ਦਾ ਅਰਥ ਤੇ ਵਾਕ ਦੱਸੋ​

Answers

Answered by meghana1308
4

Hlo mate here is ur ans.....

➡️➡️➡️➡️➡️➡️➡️➡️➡️➡️➡️➡️➡️

ਬਲੂਮਫੀਲਡ ਅਨੁਸਾਰ (BLOOMFIELD, LANGUAGE) :- “ ਵਾਕ ਇੱਕ ਸੁਤੰਤਰ ਭਾਸ਼ਕ ਰੂਪ ਹੈ, ਜੋ ਕਿਸੇ THEORETICAL LINGUISTICS) :- “ ਵਾਕ ਵਿਆਕਰਨਕ ਵਿਸ਼ਲੇਸ਼ਣ ਦੀ ਸਭ ਤੋਂ ਵੱਡੀ ਇਕਾਈ ਹੈ ” ।

ਡਾ.ਬਲਦੇਵ ਸਿੰਘ ਚੀਮਾ ਅਨੁਸਾਰ :- “ ਵਿਆਕਰਨਕ ਅਧਿਐਨ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਵਾਕ ਆਖਿਆ ਜਾਂਦਾ ਹੈ । ਵਾਕ ਆਪਣੀ ਸੰਰਚਨਾਤਮਕ ਬਤਰ ਕਰਕੇ ਕਿਸੇ ਦੂਜੀ ਇਕਾਈ ਦੇ ਅਧੀਨ ਨਹੀਂ ਹੁੰਦਾ ” ।

ਜੋਗਿੰਦਰ ਸਿੰਘ ਪੁਆਰ ਅਨੁਸਾਰ :- “ ਵਾਕ ਸ਼ਬਦਾਂ / ਵਾਕੰਸ਼ਾਂ / ਉਪਵਾਕਾਂ ਦਾ ਸਮੂਹ ਹੁੰਦਾ ਹੈ । ਇਸ ਵਿੱਚ ਸ਼ਬਦ / ਵਾਕੰਸ਼ / ਉਪਵਾਕ ਕਿਸੇ ਖਾਸ ਤਰਤੀਬ ਵਿੱਚ ਵਿਚਰਦੇ ਹਨ ”

❤️❤️Hope this helps u dear❤️❤️

✌️Pls Mark as brainliest✌️.

⬇️⬇️⬇️⬇️⬇️⬇️⬇️⬇️⬇️⬇️⬇️⬇️⬇️⬇️

Similar questions