ਨਦੀਨ ਕੀ ਹੁੰਦੇ ਹਨ?ਕੋਈ ਇੱਕ ਉਦਾਹਰਣ ਦਿਓ ?
Answers
Answered by
12
Answer:
ਨਦੀਨ ਉਹ ਬੇਲੋੜੇ ਪੌਦੇ ਹਨ ਜੋ ਖੇਤ, ਬਾਗਾਂ ਵਿੱਚ ਲਾਭਦਾਇਕ ਪੌਦਿਆਂ ਨਾਲ ਉੱਘ ਆਉਂਦੇ ਹਨ। ਇਹ ਹਵਾ, ਧੁੱਪ, ਨਮੀ ਅਤੇ ਖੁਰਾਕੀ ਤੱਤਾਂ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਨਾਲ ਫਸਲਾਂ ਜਾਂ ਫਲਾਂ ਦਾ ਝਾੜ ਅਤੇ ਗੁਣਵਤਾ ’ਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਨਦੀਨ ਕੀੜੇ-ਮਕੌੜੇ ਅਤੇ ਬਿਮਾਰੀਆਂ ਵੀ ਵਧਾਉਂਦੇ ਹਨ ਕਿਉਂਕਿ ਇਹ ਬਦਲਵੇਂ ਬੂਟੇ ਵਜੋਂ ਕੰਮ ਕਰਦੇ ਹਨ। ਇਸ ਲਈ ਫਸਲ ਜਾਂ ਫ਼ਲਾਂ ਦਾ ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਸਹੀ ਸਮੇਂ ’ਤੇ ਰੋਕਥਾਮ ਜ਼ਰੂਰੀ ਹੈ।
Explanation:
Answered by
2
Answer:
ਖੇਤ ਵਿੱਚ ਫਸਲ ਦੇ ਨਾਲ ਨਾਲ-ਨਾਲ ਕਈ ਵਾਰੀ ਫਾਲਤੂ ਪੌਦੇ ਵੀ ਉੱਗ ਆਉਂਦੇ ਹਨ। ਇਨਾਂ ਫਾਲਤੂ ਪੌਦਿਆਂ ਨੂੰ ਨਦੀਨ ਕਿਹਾ ਜਾਂਦਾ ਹੈ।
Similar questions