ਫਾਰਮੈਟ ਕਮਾਂਡ ਕਿਸ ਟੇਬ ਉੱਤੇ ਉਪਲਬੱਧ ਹੈ ?
Answers
Answered by
2
Answer:
ਬਿਕਰਮੀ ਸੰਮਤ ( ਇਸ ਅਵਾਜ਼ ਬਾਰੇ Listen (ਮਦਦ·ਜਾਣੋ)) ਇੱਕ ਹਿੰਦੂ ਕਲੰਡਰ ਹੈ ਜਿਸਦੀ ਵਰਤੋਂ ਨੇਪਾਲ ਅਤੇ ਭਾਰਤ ਦੇ ਕੁਝ ਸੂਬਿਆਂ ਵਿੱਚ ਹੁੰਦੀ ਹੈ। ਨੇਪਾਲ ਵਿੱਚ ਇਸਨੂੰ ਸਰਕਾਰੀ ਕਲੰਡਰ ਦਾ ਦਰਜਾ ਹਾਸਿਲ ਹੈ। ਇਸਦੇ ਮਹੀਨੇ ਚੰਦ ਦੀ ਸਥਿਤੀ ਅਤੇ ਸੂਰਜ ਦੁਆਲੇ ਧਰਤੀ ਦੇ ਗੇੜੇ ਮੁਤਾਬਕ ਹਨ।
ਬਿਕਰਮੀ ਸੰਮਤ ਗ੍ਰੈਗੋਰੀਅਨ ਕਲੰਡਰ ਤੋਂ 56.7 ਸਾਲ ਅੱਗੇ ਹੈ।
ਬਿਕਰਮੀ ਸੰਮਤ ਦੀ ਸ਼ੁਰੂਆਤ ਰਾਜਾ ਵਿਕ੍ਰਮਾਦਿੱਤ ਨੇ ਕੀਤੀ ਸੀ।[1][2] ਨੇਪਾਲ ਦੇ ਰਾਣਾ ਰਾਜਿਆਂ ਨੇ ਇਸਨੂੰ ਆਪਣਾ ਸਰਕਾਰੀ ਕਲੰਡਰ ਬਣਾਇਆ। ਭਾਰਤ ਵਿੱਚ ਸਰਕਾਰੀ ਤੌਰ ਉੱਤੇ ਸ਼ਕ ਸੰਮਤ ਵਰਤਿਆ ਜਾਂਦਾ ਹੈ ਪਰ ਭਾਰਤ ਦੇ ਸੰਵਿਧਾਨ ਵਿੱਚ ਬਿਕਰਮੀ ਸੰਮਤ ਦੀ ਵਰਤੋਂ ਹੋਈ ਹੈ। ਸ਼ਕ ਸੰਮਤ ਦੀ ਬਜਾਏ ਬਿਕਰਮੀ ਸੰਮਤ ਵਰਤਣ ਦੀ ਮੰਗ ਉੱਠਦੀ ਰਹੀ ਹੈ।
Similar questions