ਇਸ ਪਾਠ ਦਾ ਸਾਰ ਬਣਾਉਣ। ਬੇਰੀ
$
ਅੱਜ ਅਸੀਂ ਇੱਕ ਭਾਲੀ ਬੇਰੀ,
ਮਿੱਠੇ ਬੇਰਾਂ ਵਾਲੀ ਬੇਰੀ।
ਖੇਤ ਦੇ ਕੰਢੇ, ਰਾਹ ਦੇ ਉੱਤੇ,
ਖਿੜ-ਖਿੜ ਪੈਂਦੀ ਚੇਤ ਦੀ ਰੁੱਤੇ।
ਬੈਠਣ ਲਈ ਉਸ ਹੇਠਾਂ ਥਾਂ ਹੈ,
ਠੰਢੀ-ਠੰਢੀ ਉਸ ਦੀ ਛਾਂ ਹੈ।
ਹਰ ਇੱਕ ਰਾਹੀ ਆਉਂਦਾ-ਜਾਂਦਾ
ਉਸ ਹੇਠਾਂ ਅਰਾਮ ਹੈ ਪਾਂਦਾ।
ਹਰ ਇੱਕ ਨੂੰ ਇਹ ਪਈ ਬੁਲਾਵੇ,
ਛਾਂ ਦੇਵੇ ਤੇ ਬੇਰ ਖੁਆਵੇ।
ਡਾਢੀ ਹੈ ਉਪਕਾਰੀ ਬੇਰੀ,
ਬੇਰਾਂ ਵਾਲੀ ਪਿਆਰੀ ਬੇਰੀ।
ਬੇਰ ਇਹਦੇ ਹਨ ਲਾਲ ਤੇ ਨਿੱਕੇ ,
ਸ਼ਹਿਦ ਨਾਲੋਂ ਵੀ ਵੱਧ ਕੇ ਮਿੱਠੇ।
ਹੈ।
ਜੋ ਇੱਕ ਵਾਰੀ ਬੇਰ ਇਹ ਖਾਵੇ,
ਗੁਣ ਬੇਰੀ ਦੇ ਹਰਦਮ ਗਾਵੇ।
ਦਿੱਤਰਕਾਰ
Answers
Answered by
1
Answer:
which language
Explanation:
कौन सी भाषा में
Similar questions