India Languages, asked by vk0234455, 7 months ago

ਟੈਲੀਵੀਜ਼ਨ ਦੇ ਲਾਭ ਤੇ ਹਾਨਿਆਂ​

Answers

Answered by salamabdu643
2

Explanation:

ਦਰਸ਼ਕ ਕਈ ਵਾਰ ਹਿੰਸਕ, ਅਪਰਾਧਿਕ, ਜਿਨਸੀ ਜਾਂ ਹੋਰ ਜੋਖਮ ਭਰਪੂਰ ਵਿਵਹਾਰ ਦੀ ਨਕਲ ਕਰਦੇ ਹਨ ਜੋ ਉਹ ਟੈਲੀਵੀਜ਼ਨ 'ਤੇ ਦੇਖਦੇ ਹਨ ... ਅਤੇ ਮੁਸੀਬਤ ਵਿੱਚ, ਜੇਲ੍ਹ ਵਿੱਚ ਜਾਂ ਨਤੀਜੇ ਵਜੋਂ ਇੱਕ ਹਸਪਤਾਲ ਵਿੱਚ. ਬਹੁਤ ਜ਼ਿਆਦਾ ਟੈਲੀਵੀਜ਼ਨ ਦੇਖਣਾ ਤੁਹਾਡੀ ਸਿਹਤ ਲਈ ਚੰਗਾ ਨਹੀਂ ਹੈ. ਅਧਿਐਨਾਂ ਨੇ ਦਿਖਾਇਆ ਹੈ ਕਿ ਟੈਲੀਵਿਜ਼ਨ ਅਤੇ ਮੋਟਾਪਾ ਦੇਖਣ ਦੇ ਵਿਚਕਾਰ ਆਪਸੀ ਸਬੰਧ ਹਨ.

Answered by jasvindarsinghkuttan
3

Explanation:

ਵੀਹਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ । ਦੁਨੀਆਂ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਵਿਗਿਆਨ ਨੇ ਆਪਣੇ ਚਰਨ ਨਹੀਂ ਪਾਏ। ਇਸ ਦੀਆਂ ਨਵੀਆਂ-ਨਵੀਆਂ ਕਾਢਾਂ ਵਿਚੋਂ ਇਕ ਮਹੱਤਵਪੂਰਣ ਕਾਢ ਕੇਬਲ ਟੀ.ਵੀ ਹੈ ਜਿਸ ਨੇ ਸਾਰੀ ਦੁਨਿਆਂ ਨੂੰ ਇਕ ਲੜੀ ਵਿਚ ਪਿਰੋਇਆ ਹੋਇਆ ਹੈ ।

ਵੀਹਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ । ਦੁਨੀਆਂ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਵਿਗਿਆਨ ਨੇ ਆਪਣੇ ਚਰਨ ਨਹੀਂ ਪਾਏ। ਇਸ ਦੀਆਂ ਨਵੀਆਂ-ਨਵੀਆਂ ਕਾਢਾਂ ਵਿਚੋਂ ਇਕ ਮਹੱਤਵਪੂਰਣ ਕਾਢ ਕੇਬਲ ਟੀ.ਵੀ ਹੈ ਜਿਸ ਨੇ ਸਾਰੀ ਦੁਨਿਆਂ ਨੂੰ ਇਕ ਲੜੀ ਵਿਚ ਪਿਰੋਇਆ ਹੋਇਆ ਹੈ ।ਦਿਲ ਪ੍ਰਚਾਵਾ ਮਨ ਦੀ ਇਕ ਤੀਬਰ ਇੱਛਾ ਹੈ। । ਕੇਬਲ ਟੀ.ਵੀ. ਵਰਤਮਾਨਕਾਲ ਦੇ ਲੋਕਾਂ ਦੇ ਦਿਲ ਪ੍ਰਚਾਵੇ ਦਾ ਇਕ ਪ੍ਰਮੁੱਖ ਸਾਧਨ ਹੈ । ਦਿਨ ਭਰ ਦੇ ਕੰਮ ਕਰਕੇ ਥੱਕਿਆ ਹੋਇਆ ਮਨੁੱਖ ਜਾਂ ਜੀਵਨ ਦੀਆਂ ਉਲਝਣਾਂ ਕਰਕੇ ਮਾਨਸਿਕ ਪ੍ਰੇਸ਼ਾਨਿਆਂ ਵਿਚ ਘਿਰਿਆ ਹੋਇਆ ਮਨੁੱਖ ਕੇਬਲ ਟੀ.ਵੀ. ਦੇਖ ਕੇ ਆਪਣਾ ਮਨ ਪ੍ਰਚਾਵਾ ਕਰ ਲੈਂਦਾ ਹੈ । ਕੇਬਲ ਟੀ.ਵੀ. ਉੱਤੇ ਬਹੁਤੇ ਸਾਰੇ ਚੈਨਲ ਆਉਂਦੇ ਹਨ ਜਿਵੇਂ ਜੀ ਟੀਵੀ., ਵੀ.ਟੀ.ਸੀ. ਸਟਾਰ ਪਲੱਸ, ਸਪੋਰਟਸ, ਬੀ.ਬੀ.ਸੀਂ, ਸੋਨੀ ਟੀ.ਵੀ. ਅਤੇ ਜ਼ੀ ਸਿਨੇਮਾ । ਇਹਨਾਂ ਚੈਨਲਾਂ ਨੂੰ ਬਦਲ ਬਦਲ ਕੇ ਮਨੁੱਖ ਆਪਣੀ ਮਨਪਸੰਦ ਦੇ ਪ੍ਰੋਗਰਾਮ ਵੇਖ ਕੇ ਆਪਣਾ ਮਨੋਰੰਜਨ ਕਰਦਾ ਹੈ ਅਤੇ ਦਿਨ ਭਰ ਦੀ ਥਕਾਵਟ ਥੋੜੀ ਦੇਰ ਵਿਚ ਹੀ ਖਤਮ ਕਰ ਲੈਂਦੇ ਹੈ । ਅਸੀਂ ਘਰ ਬੈਠੇ ਹੀ ਫ਼ਿਲਮਾਂ, ਗੀਤ, ਨਾਟਕ, ਮੈਚ, ਭਾਸ਼ਨ ਆਦਿ ਪ੍ਰੋਗਰਾਮ ਦੇਖ ਸਕਦੇ ਹਾਂ ।

ਵੀਹਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ । ਦੁਨੀਆਂ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਵਿਗਿਆਨ ਨੇ ਆਪਣੇ ਚਰਨ ਨਹੀਂ ਪਾਏ। ਇਸ ਦੀਆਂ ਨਵੀਆਂ-ਨਵੀਆਂ ਕਾਢਾਂ ਵਿਚੋਂ ਇਕ ਮਹੱਤਵਪੂਰਣ ਕਾਢ ਕੇਬਲ ਟੀ.ਵੀ ਹੈ ਜਿਸ ਨੇ ਸਾਰੀ ਦੁਨਿਆਂ ਨੂੰ ਇਕ ਲੜੀ ਵਿਚ ਪਿਰੋਇਆ ਹੋਇਆ ਹੈ ।ਦਿਲ ਪ੍ਰਚਾਵਾ ਮਨ ਦੀ ਇਕ ਤੀਬਰ ਇੱਛਾ ਹੈ। । ਕੇਬਲ ਟੀ.ਵੀ. ਵਰਤਮਾਨਕਾਲ ਦੇ ਲੋਕਾਂ ਦੇ ਦਿਲ ਪ੍ਰਚਾਵੇ ਦਾ ਇਕ ਪ੍ਰਮੁੱਖ ਸਾਧਨ ਹੈ । ਦਿਨ ਭਰ ਦੇ ਕੰਮ ਕਰਕੇ ਥੱਕਿਆ ਹੋਇਆ ਮਨੁੱਖ ਜਾਂ ਜੀਵਨ ਦੀਆਂ ਉਲਝਣਾਂ ਕਰਕੇ ਮਾਨਸਿਕ ਪ੍ਰੇਸ਼ਾਨਿਆਂ ਵਿਚ ਘਿਰਿਆ ਹੋਇਆ ਮਨੁੱਖ ਕੇਬਲ ਟੀ.ਵੀ. ਦੇਖ ਕੇ ਆਪਣਾ ਮਨ ਪ੍ਰਚਾਵਾ ਕਰ ਲੈਂਦਾ ਹੈ । ਕੇਬਲ ਟੀ.ਵੀ. ਉੱਤੇ ਬਹੁਤੇ ਸਾਰੇ ਚੈਨਲ ਆਉਂਦੇ ਹਨ ਜਿਵੇਂ ਜੀ ਟੀਵੀ., ਵੀ.ਟੀ.ਸੀ. ਸਟਾਰ ਪਲੱਸ, ਸਪੋਰਟਸ, ਬੀ.ਬੀ.ਸੀਂ, ਸੋਨੀ ਟੀ.ਵੀ. ਅਤੇ ਜ਼ੀ ਸਿਨੇਮਾ । ਇਹਨਾਂ ਚੈਨਲਾਂ ਨੂੰ ਬਦਲ ਬਦਲ ਕੇ ਮਨੁੱਖ ਆਪਣੀ ਮਨਪਸੰਦ ਦੇ ਪ੍ਰੋਗਰਾਮ ਵੇਖ ਕੇ ਆਪਣਾ ਮਨੋਰੰਜਨ ਕਰਦਾ ਹੈ ਅਤੇ ਦਿਨ ਭਰ ਦੀ ਥਕਾਵਟ ਥੋੜੀ ਦੇਰ ਵਿਚ ਹੀ ਖਤਮ ਕਰ ਲੈਂਦੇ ਹੈ । ਅਸੀਂ ਘਰ ਬੈਠੇ ਹੀ ਫ਼ਿਲਮਾਂ, ਗੀਤ, ਨਾਟਕ, ਮੈਚ, ਭਾਸ਼ਨ ਆਦਿ ਪ੍ਰੋਗਰਾਮ ਦੇਖ ਸਕਦੇ ਹਾਂ ।ਕੇਬਲ ਟੀ.ਵੀ, ਰਾਹੀਂ ਨਾ ਕੇਵਲ ਸਾਨੂੰ ਆਪਣੇ ਦੇਸ਼ ਦੀ ਤੱਰਕੀ ਬਾਰੇ ਤੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਆਦਿ ਪੱਖਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ । ਅਸੀਂ ਕੇਵਲ ਟੀ.ਵੀ. ਦੇ ਅਲੱਗ ਅਲੱਗ ਚੈਨਲ ਬਦਲ ਕੇ ਸਾਰੀ ਦੁਨੀਆਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਕਿ ਕਿੱਥੇ, ਕੀ ਹੋ ਰਿਹਾ ਹੈ । ਇਸ ਤੋਂ ਇਲਾਵਾ ਕੇਬਲ ਟੀ.ਵੀ. ਦੁਆਰਾ ਸਾਨੂੰ ਅੱਜ-ਕਲ ਦੇ ਫੈਸ਼ਨਾਂ ਬਾਰੇ ਵੱਖ-ਵੱਖ ਤਰ੍ਹਾਂ ਦਾ ਖਾਣਾ ਬਣਾਉਣ ਬਾਰੇ, ਸਿਹਤ ਬਾਰੇ ਤੇ ਖੇਤੀਬਾੜੀ ਬਾਰੇ ਵੀ ਭਿੰਨ ਭਿੰਨ ਪ੍ਰਕਾਰ ਦੀ ਜਾਣਕਾਰੀ ' ਮਿਲਦੀ ਹੈ ।

ਵੀਹਵੀਂ ਸਦੀ ਨੂੰ ਵਿਗਿਆਨ ਦਾ ਯੁੱਗ ਕਿਹਾ ਜਾਂਦਾ ਹੈ । ਦੁਨੀਆਂ ਦਾ ਕੋਈ ਵੀ ਅਜਿਹਾ ਕੋਨਾ ਨਹੀਂ ਜਿੱਥੇ ਵਿਗਿਆਨ ਨੇ ਆਪਣੇ ਚਰਨ ਨਹੀਂ ਪਾਏ। ਇਸ ਦੀਆਂ ਨਵੀਆਂ-ਨਵੀਆਂ ਕਾਢਾਂ ਵਿਚੋਂ ਇਕ ਮਹੱਤਵਪੂਰਣ ਕਾਢ ਕੇਬਲ ਟੀ.ਵੀ ਹੈ ਜਿਸ ਨੇ ਸਾਰੀ ਦੁਨਿਆਂ ਨੂੰ ਇਕ ਲੜੀ ਵਿਚ ਪਿਰੋਇਆ ਹੋਇਆ ਹੈ ।ਦਿਲ ਪ੍ਰਚਾਵਾ ਮਨ ਦੀ ਇਕ ਤੀਬਰ ਇੱਛਾ ਹੈ। । ਕੇਬਲ ਟੀ.ਵੀ. ਵਰਤਮਾਨਕਾਲ ਦੇ ਲੋਕਾਂ ਦੇ ਦਿਲ ਪ੍ਰਚਾਵੇ ਦਾ ਇਕ ਪ੍ਰਮੁੱਖ ਸਾਧਨ ਹੈ । ਦਿਨ ਭਰ ਦੇ ਕੰਮ ਕਰਕੇ ਥੱਕਿਆ ਹੋਇਆ ਮਨੁੱਖ ਜਾਂ ਜੀਵਨ ਦੀਆਂ ਉਲਝਣਾਂ ਕਰਕੇ ਮਾਨਸਿਕ ਪ੍ਰੇਸ਼ਾਨਿਆਂ ਵਿਚ ਘਿਰਿਆ ਹੋਇਆ ਮਨੁੱਖ ਕੇਬਲ ਟੀ.ਵੀ. ਦੇਖ ਕੇ ਆਪਣਾ ਮਨ ਪ੍ਰਚਾਵਾ ਕਰ ਲੈਂਦਾ ਹੈ । ਕੇਬਲ ਟੀ.ਵੀ. ਉੱਤੇ ਬਹੁਤੇ ਸਾਰੇ ਚੈਨਲ ਆਉਂਦੇ ਹਨ ਜਿਵੇਂ ਜੀ ਟੀਵੀ., ਵੀ.ਟੀ.ਸੀ. ਸਟਾਰ ਪਲੱਸ, ਸਪੋਰਟਸ, ਬੀ.ਬੀ.ਸੀਂ, ਸੋਨੀ ਟੀ.ਵੀ. ਅਤੇ ਜ਼ੀ ਸਿਨੇਮਾ । ਇਹਨਾਂ ਚੈਨਲਾਂ ਨੂੰ ਬਦਲ ਬਦਲ ਕੇ ਮਨੁੱਖ ਆਪਣੀ ਮਨਪਸੰਦ ਦੇ ਪ੍ਰੋਗਰਾਮ ਵੇਖ ਕੇ ਆਪਣਾ ਮਨੋਰੰਜਨ ਕਰਦਾ ਹੈ ਅਤੇ ਦਿਨ ਭਰ ਦੀ ਥਕਾਵਟ ਥੋੜੀ ਦੇਰ ਵਿਚ ਹੀ ਖਤਮ ਕਰ ਲੈਂਦੇ ਹੈ । ਅਸੀਂ ਘਰ ਬੈਠੇ ਹੀ ਫ਼ਿਲਮਾਂ, ਗੀਤ, ਨਾਟਕ, ਮੈਚ, ਭਾਸ਼ਨ ਆਦਿ ਪ੍ਰੋਗਰਾਮ ਦੇਖ ਸਕਦੇ ਹਾਂ ।ਕੇਬਲ ਟੀ.ਵੀ, ਰਾਹੀਂ ਨਾ ਕੇਵਲ ਸਾਨੂੰ ਆਪਣੇ ਦੇਸ਼ ਦੀ ਤੱਰਕੀ ਬਾਰੇ ਤੇ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਆਦਿ ਪੱਖਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ । ਅਸੀਂ ਕੇਵਲ ਟੀ.ਵੀ. ਦੇ ਅਲੱਗ ਅਲੱਗ ਚੈਨਲ ਬਦਲ ਕੇ ਸਾਰੀ ਦੁਨੀਆਂ ਬਾਰੇ ਜਾਣਕਾਰੀ ਲੈ ਸਕਦੇ ਹਾਂ ਕਿ ਕਿੱਥੇ, ਕੀ ਹੋ ਰਿਹਾ ਹੈ । ਇਸ ਤੋਂ ਇਲਾਵਾ ਕੇਬਲ ਟੀ.ਵੀ. ਦੁਆਰਾ ਸਾਨੂੰ ਅੱਜ-ਕਲ ਦੇ ਫੈਸ਼ਨਾਂ ਬਾਰੇ ਵੱਖ-ਵੱਖ ਤਰ੍ਹਾਂ ਦਾ ਖਾਣਾ ਬਣਾਉਣ ਬਾਰੇ, ਸਿਹਤ ਬਾਰੇ ਤੇ ਖੇਤੀਬਾੜੀ ਬਾਰੇ ਵੀ ਭਿੰਨ ਭਿੰਨ ਪ੍ਰਕਾਰ ਦੀ ਜਾਣਕਾਰੀ ' ਮਿਲਦੀ ਹੈ ।ਜਿੱਥੇ ਕੇਬਲ ਟੀ.ਵੀ. ਹਰ ਵਰਗ ਦੇ ਲੋਕਾਂ ਲਈ ਲਾਭਦਾਇਕ ਹੈ। ਉੱਥੇ ਉਸ ਦੀਆਂ ਹਾਨੀਆਂ ਵੀ ਹਨ । ਬੱਚੇ ਜ਼ਿਆਦਾ ਸਮਾਂ ਥੇਬਲ ਟੀ.ਵੀ, ਅੱਗੇ ਹੀ ਬੈਠੇ ਰਹਿੰਦੇ ਹਨ ਅਤੇ ਆਪਣੀ ਪੜ੍ਹਾਈ ਵੱਲ ਨਹੀਂ ਦਿੰਦੈ ਇਸ ਤੋਂ ਬਿਨਾਂ ਜ਼ਿਆਦਾ ਟੀ.ਵੀ. ਦੇਖਣ ਨਾਲ ਉਹਨਾਂ ਦੀ ਨਜ਼ਰ ਤੇ ਵੀ ਬੁਰਾ ਅਸਰ ਪੈਂਦਾ ਹੈ ।

Similar questions