Social Sciences, asked by as3190658, 9 months ago

ਬਾਬਰ ਜੋ ਕਿ ਇੱਕ ਮੁਗਲ ਬਾਦਸ਼ਾਹ ਸੀ ਨੇ ਇੱਕ ਕਿਤਾਬ ਲਿਖੀ ਜੋ ਕਿ ਉਸਦੀ ਆਤਮ ਕਥਾ ਸੀ। ਇਸਦਾ ਨਾਂ ਤੁਜੁਕ-ਏ-ਬਾਬਰੀ (ਬਾਬਰਨਾਮਾ) ਸੀ। ਕੀ ਤੁਸੀਂ ਜਾਣਦੇ ਹੋ ਕਿ ਇਹ ਕਿਤਾਬ ਕਿਸ ਭਾਸ਼ਾ ਵਿੱਚ ਲਿਖੀ ਗਈ ਸੀ। ​

Answers

Answered by pragnya1842
4

Answer:

O it's punjab I.

Explanation:

ਜ਼ਹੀਰੁੱਦੀਨ ਮੁਹੰਮਦ ਬਾਬਰ ਬੇਗ (14 ਫ਼ਰਵਰੀ 1483 – 26 ਦਸੰਬਰ 1530) ਮੱਧ ਏਸ਼ੀਆ ਦਾ ਇੱਕ ਜੇਤੂ ਸੀ ਜਿਸਨੇ 1526 ਵਿੱਚ ਪਾਣੀਪਤ ਦੀ ਪਹਿਲੀ ਲੜਾਈ ਵਿੱਚ ਇਬਰਾਹਿਮ ਲੋਧੀ ਨੂੰ ਹਰਾ ਕੇ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਲਤਨਤ ਦੀ ਨੀਂਹ ਰੱਖੀ ਅਤੇ ਮੁਗਲੀਆ ਸਲਤਨਤ ਦਾ ਪਹਿਲਾ ਬਾਦਸ਼ਾਹ ਬਣਿਆ। ਇਹ ਤੈਮੂਰ ਅਤੇ ਚੰਗੇਜ਼ ਖ਼ਾਨ ਦੇ ਵੰਸ਼ ਵਿੱਚੋਂ ਸੀ।

Answered by Anonymous
1

Explanation:

turkey

ਟਰਕੀ

तुर्की

मैंने इसको इंग्लिश,पंजाबी और हिंदी में लिखा हैै।

Mark me as brainliest

Similar questions