ਮਿਲਖਾ ਸਿੰਘ ਦੇ ਬਚਪਨ ਅਤੇ ਮੁਢਲੀਆਂ ਦੌੜਾਂ ਬਾਰੇ ਜਾਣਕਾਰੀ ਦਿਓ
Answers
Answered by
1
Explanation:
ਮਿਲਖਾ ਸਿੰਘ ਦਾ ਜਨਮ 17ਅਕਤੂਬਰ 1935 ਨੂੰ ਹੋਇਆ ਸੀ।
ਜੋ ਕਿ ਉਡਣ ਸਿੱਖ (ਫਲਾਇੰਗ ਸਿੱਖ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਨੇ 2010 ਵਿਚ ਭਾਰਤ ਨੂੰ ਸੋਨੇ ਦਾ ਮੈਡਲ ਵੀ ਜਤਾਇਆ ।
ਮਿਲਖਾ ਸਿੰਘ ਨੂੰ ਖੇਡਾਂ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਕਰ ਕੇ ਭਾਰਤ ਨੂੰ ਚੌਥਾ ਸਥਾਨ ਸਭ ਤੋਂ ਉੱਚਾ ਨਾਗਰਿਕ ਅਵਾਰਡ ਪਦਮ ਸ੍ਰੀ ਨਾਲ ਨਵਾਜ਼ਿਆ ਗਿਆ। ਉੱਨੀ ਉੱਨੀ ਸੌ ਸੱਠ ਤੇ ਓਲੰਪਿਕ ਖੇਡ 400 ਮੀਟਰ ਦੌੜ ਲਗਾਈ ਉਸ ਵਿੱਚੋਂ ਉਹਨਾਂ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
Similar questions