Social Sciences, asked by himanshi8029, 9 months ago

ਉੱਤਰ ਲਖ
.
ਮੱਧਕਾਲੀਨ ਯੁੱਗ ਦੌਰਾਨ ਜਾਤੀ ਪ੍ਰਥਾ ਕਿਸ ਤਰਾਂ ਦੀ ਸੀ ?​

Answers

Answered by nsushma604
1

Explanation:

please write down english or Hindi

Answered by bajajgauri5
0

Answer:

ਮਧਕਾਲੀਨ ਯੁਗ ਦੌਰਾਨ ਸਮਾਜ ਚਾਰ ਵਰਗਾ ਬਾਹਮਣ , ਕਸ਼ਤਰੀ ਵੈਸ਼ ਅਤੇ ਸ਼ੂਦਰ ਵਿੱਚ ਵੰਡਿਆ ਹੋਇਆ ਸੀ। ਉੱਚੀ ਜਾਤੀ ਦੇ ਲੋਕ ਨੀਵੀਂ ਜਾਤੀ ਦੇ ਲੋਕਾਂ ਨਾਲ ਨਫਰਤ ਕਰਦੇ ਸਨ। ਜਾਤ ਦੇ ਆਧਾਰ ਤੇ ਹੀ ਕੰਮ ਵੰਡੇ ਹੋਏ ਸਨ।

Similar questions