India Languages, asked by hritika85, 7 months ago

ਅਖਬਾਰਾਂ ਦੀਅਾਂ ਲਾਭ ਤੇ ਹਾਨੀਅਾਂ ਤੇ ਲੇਖ

Answers

Answered by Anonymous
2

Answer:-

ਅਖ਼ਬਾਰ ਵਰਤਮਾਨ ਜੀਵਨ ਦਾ ਮਹੱਤਵਪੂਰਨ ਅੰਗ ਹਨ। ਇਹ ਮਨੁੱਖ ਦੀ ਵੱਧ ਤੋਂ ਵੱਧ ਜਾਨਣ ਦੀ ਰੁਚੀ ਨੂੰ ਸੰਤੁਸ਼ਟ ਕਰਦੀਆਂ ਹਨ। ਅਖ਼ਬਾਰਾਂ ਰੋਜ਼ਾਨਾ, ਸਪਤਾਹਿਕ, ਪੰਦਰਾਂ-ਰੋਜ਼ਾ, ਮਾਸਿਕ ਜਾਂ ਛਿਮਾਹੀ ਵੀ ਹੁੰਦੀਆਂ ਹਨ। ਇਹ ਰਾਜਨੀਤਿਕ, ਧਾਰਮਿਕ, ਸੁਧਾਰਕ, ਫ਼ਿਲਮੀ, ਮਨੋ-ਵਿਗਿਆਨਕ, ਆਰਥਿਕ ਜਾਂ ਸਾਹਿਤਕ ਵੀ ਹੁੰਦੀਆਂ ਹਨ।

<><><><><>

❥❥Miley....~♪

Similar questions