Hindi, asked by tahirahmedbhatti33, 7 months ago

(ਅ)
(ਮਲਵਈ, ਬੋਲ-ਚਾਲ, ਬਾਈ, ਦੁਆਬੀ, ਮਾਝੀ)
(ਉ) ਜਲੰਧਰ, ਕਪੂਰਥਲੇ ਵਿੱਚ
ਉਪ-ਭਾਸ਼ਾ ਬੋਲੀ ਜਾਂਦੀ ਹੈ।
ਉਪ ਭਾਸ਼ਾ ਬਠਿੰਡੇ, ਲੁਧਿਆਣੇ ਵਿੱਚ ਬੋਲੀ ਜਾਂਦੀ ਹੈ।
ਅੰਮ੍ਰਿਤਸਰ, ਪਠਾਨਕੋਟ ਵਿੱਚ
ਉਪ-ਭਾਸ਼ਾ ਪ੍ਰਚਲਤ ਹੈ।
(ਸ) ਉਪ-ਭਾਸ਼ਾ
ਦੀ ਬੋਲੀ ਵਿੱਚੋਂ ਪੈਦਾ ਹੁੰਦੀ ਹੈ।
(ਹ)
ਭਾਰਤ ਵਿੱਚ
ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ।​

Answers

Answered by munni07101980
2

ਦੁਆਬੀ ਉਪ-ਬੋਲੀ ਬਿਆਸ ਸਤਲੁਜ ਦੇ ਵਿਚਕਾਰਲੇ ਦੁਆਬਾ ਇਲਾਕੇ ਦੀ ਹੈ।[1] ਇਹ ਉਪ-ਬੋਲੀ ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਵਿੱਚ ਵ ਦੀ ਥਾਂ ਤੇ ਬ ਦੀ ਵਰਤੋਂ ਆਮ ਮਿਲਦੀ ਹੈ ਜਿਵੇ, 'ਵੀਰ' ਨੂੰ 'ਬੀਰ' ਅਤੇ 'ਵੱਛਾ' ਨੂੰ 'ਬੱਛਾ' ਆਦਿ। ਦੁਆਬੀ ਵਿੱਚ ਪਿਉ ਨੂੰ ਪੇਅ, ਘਿਉ ਨੂੰ ਘੇਅ, ਸਿਉ ਨੂੰ ਸੇਅ ਕਿਹਾ ਜਾਂਦਾ ਹੈ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।

Answered by kamalsinghks0142982
0

Answer:

ਜਲੰਧਰ ਜ਼ਿਲ੍ਹੇ ਵਿਚ ਕਿਹੜੀ ਉਪ ਭਾਸ਼ਾ ਬੋਲੀ ਜਾਂਦੀ ਹੈ

Similar questions