ਸਾਡੇ ਮੂੰਹ ਵਿੱਚੋਂ ਜੋ ਆਵਾਜ਼ਾਂ ਨਿਕਲਦੀਆਂ ਹਨ ਉਨ੍ਹਾਂ ਨੂੰ ਧੁਨੀਆਂ ਕਿਹਾ ਜਾਂਦਾ ਹੈ ।ਧੁਨੀਆਂ ਨੂੰ ਅੰਕਿਤ ਕਰਨ ਲਈ ਵਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ।ਵਿਆਕਰਣ ਦੇ ਜਿਸ ਭਾਗ ਵਿੱਚ ਵਰਨਾਂ ਦੀ ਜਾਣਕਾਰੀ ਦਿੱਤੀ ਜਾਵੇ ,ਉਸ ਨੂੰ ਕੀ ਕਿਹਾ ਜਾਂਦਾ ਹੈ ?
Answers
Answered by
2
Explanation:
ਵਿਆਕਰਣ ਦੇ ਜਿਸ ਭਾਗ ਵਿੱਚ ਵਰਨਾਂ ਦੀ ਜਾਣਕਾਰੀ ਦਿੱਤੀ ਜਾਵੇ ,ਉਸ ਨੂੰ ਵਰਨਮਾਲਾ ਕਿਹਾ ਜਾਂਦਾ ਹੈ .
Similar questions