India Languages, asked by sukhwinderhistory, 8 months ago

ਹਾਰ ਨਾਲ ਭਰੇ ਲੋਕ ਕੌਣ ਹੁੰਦੇ ਹਨ ​

Answers

Answered by gurpreetdhaliwal59
0
ਜਿਹੜੇ ਮਿਹਨਤ ਨਹੀ ਕਰਦੇ, ਜਿੰਨ੍ਹਾ ਨੂੰ ਹਰੇਕ ਮੰਜਿਲ ਤੇ ਹਾਰ ਪ੍ਰਾਪਤ ਹੁੰਦੀ ਹੈ, ਜਿੰਨ੍ਹਾ ਦੇ ਅੰਦਰ ਨਿਰਾਸ਼ਾ ਦੀ ਭਾਵਨਾ ਬਹੁਤ ਜਿਆਦਾ ਹੁੰਦੀ ਹੈ, ਓੁਹ ਲੋਕ ਹਾਰ ਨਾਲ ਭਰੇ ਹੁੰਦੇ ਹਨ।
Similar questions