ੲਿੱਕ ਦੇਸ਼ ਭਗਤ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ
Answers
Answered by
4
ਇੱਕ ਦੇਸ਼ ਭਗਤ ਦਾ ਜੀਵਨ ਬਹੁਤ ਕਠਿਨਾਈਆਂ ਭਰਿਆ ਹੁੰਦਾ ਹੈ। ਓੁਹ ਆਪਣੀ ਸਾਰੀ ਜਿੰਦਗੀ ਦੇਸ਼ ਦੀ ਸੇਵਾ ਕਰਦਾ ਹੈ। ਓੁਦਾਹਰਨ ਵਜੋਂ ਸ. ਭਗਤ ਸਿੰਘ ਆਪਣੇ ਦੇਸ਼ ਨੂੰ ਆਜਾਦ ਕਰਵਾਓੁਣ ਲਈ ਬਹੁਤ ਸੰਘਰਸ਼ ਕੀਤੇ ਅਤੇ ਸਹੀਦੀ ਪ੍ਰਪਤ ਕਰ ਗਏ।
Answered by
4
Answer:
ਇਕ ਦੇਸ਼ ਭਗਤ ਵਾਗ ਜੀਵਨ ਜਿਉਣਾ ਕੋਈ ਸੌਖੀ ਗੱਲ ਨਹੀਂ ਹੈਂ।
ਉਨਾ ਨੂੰ ਬੜੀਅਾ ਕਠਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰਕਾਰ ਦੇ ਕਈ ਪ੍ਰਕਾਰ ਦੇ ਜੁਲਮਾਂ ਨੂੰ ਸਹਿਣਾ ਪੈਦਾ ਹੈ
Similar questions