ਹਰਵਿੰਦਰ ਦੀ ਬਦਲੀ ਰਾਜਸਥਾਨ ਤੋਂ ਆਸਾਮ ਵਿੱਚ ਹੋ ਗਈ। ਰਾਜਸਥਾਨ ਵਿੱਚ ਵਰਖਾ ਘੱਟ ਹੁੰਦੀ ਸੀ ਪਰ ਆਸਾਮ ਵਿੱਚ ਵਰਖਾ ਜਿਆਦਾ ਹੁੰਦੀ ਹੈ। ਵਰਖਾ ਜਿਆਦਾ ਹੋਣ ਕਾਰਣ ਉੱਥੇ ਮਿਲਣ ਵਾਲੀ ਬਨਸਪਤੀ ਵੀ ਰਾਜਸਥਾਨ ਦੀ ਬਨਸਪਤੀ ਤੋਂ ਵੱਖਰੀ ਸੀ। ਵਰਖਾ ਜਿਆਦਾ ਹੋਣ ਕਾਰਣ ਉਥੇ ਮਿਲਣ ਵਾਲੀ ਬਨਸਪਤੀ ਨੂੰ ਬਰਸਾਤੀ ਵਣ ਵੀ ਕਿਹਾ ਜਾਂਦਾ ਹੈ। ਇਸ ਬਨਸਪਤੀ ਵਿੱਚ ਮਿਲਣ ਵਾਲੇ ਦਰਖੱਤਾਂ ਦੀ ਉਚਾਈ 30 ਤੋਂ 60 ਮੀਟਰ ਤੱਕ ਮਿਲਦੀ ਹੈ। ਇਹ ਬਨਸਪਤੀ ਕਿਸ ਕਿਸਮ ਦੀ ਹੋਵੇਗੀ। Harvinder got transferred from Rajasthan to Assam. Rajasthan has less rainfall but Assam has more rainfall. Due to more rainfall, the vegetation found there was also different from the vegetation of Rajasthan. Due to heavy rainfall, the vegetation found there is also called rain forest. The height of the trees found in this vegetation is 30 to 60 meters. What kind of vegetation will it be? हरविंदर को राजस्थान से असम स्थानांतरित किया गया । राजस्थान में वर्षा कम थी लेकिन असम में अधिक थी। भारी वर्षा के कारण वहाँ पाई जाने वाली वनस्पति भी राजस्थान से भिन्न थी। भारी वर्षा के कारण, वहाँ पाई जाने वाली वनस्पति को वर्षा वन भी कहा जाता है। इस वनस्पति में पाए जाने वाले पेड़ों की ऊंचाई 30 से 60 मीटर है। यह किस तरह की वनस्पति होगी? *
ਪੱਤਝੜੀ ਬਨਸਪਤੀ /Deciduous vegetation/ पतझड़ वनस्पति
ਊਸ਼ਣ ਸਦਾਬਹਾਰ ਬਨਸਪਤੀ /Tropical evergreen vegetation/ उष्ण सदाबहार वनस्पति
ਖੁਸ਼ਕ ਬਨਸਪਤੀ/ Dry vegetation/ शुष्क वनस्पति
ਪਰਬਤੀ ਬਨਸਪਤੀ/ Mountaneous vegetation /पर्वतीय वनस्पति
Answers
Answered by
1
Answer:
gtryyyyajjdjbrjxiije
Explanation:
gsdo okdbsi9fijqhhxiiglej
Similar questions
English,
4 months ago
English,
4 months ago
India Languages,
4 months ago
Biology,
8 months ago
Accountancy,
8 months ago
Science,
1 year ago