ਗੁੱਟ ਦਾ ਪੀਰ ਸਰਦਾਰ' ਕਿਸਨੂੰ ਕਹਿੰਦੇ ਸਨ ਤੇ ਕਿਉਂ? *
Answers
Explanation:
ਗੁਰਮਤ ਕਾਵਿ ਵਿੱਚ 36 ਮਹਾਪੁਰਖਾਂ ਦੀ ਬਾਣੀ ਦਰਜ ਹੈ। ਇਸ ਵਿੱਚ 6 ਗੁਰੂ ਸਹਿਬਾਨ 15 ਭਗਤ 11 ਭੱਟ ਅਤੇ 4 ਗੁਰੂ ਘਰ ਦੇ ਨਜਦੀਕੀ ਸ਼ਾਮਿਲ ਹਨ। ਭੱਟਾਂ ਦੀ ਬਾਣੀ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹੈ। ਇਹਨਾਂ ਨੇ ਸਤਿਗੁਰ ਸਹਿਬਾਨ ਦੀ ਅਥਾਹ ਸ਼ਰਧਾ ਨਾਲ ਸਿਫਤ ਕੀਤੀ ਹੈ ਅਤੇ ਉਹਨਾਂ ਦੇ ਵਿਅਕਤੀਤਵ ਗੁਣਾਂ ਦਾ ਗਾਇਨ ਕੀਤਾ ਹੈ ਇਹ ਵਡਭਾਗੀ ਮਹਾਪੁਰਖ ਸਨ।ਜਿਹਨਾਂ ਨੇ ਗੁਰੂ ਸਹਿਬਾਨ ਦੇ ਪਰਤੱਖ ਦਰਸ਼ਨ ਕਰਨ ਦਾ ਸੁਭਾਗ ਪਰਾਪਤ ਕਰਿਆ। ਭੱਟ ਸ਼ਬਦ ਦੇ ਕਈ ਅਰਥ ਹਨ ਕੋਸ਼ਾ ਵਿੱਚ ਵਿਉਤਪੱਤੀ ਵੱਖ ਵੱਖ ਢੰਗਾਂ ਨਾਲ ਪ੍ਸਤੂਤ ਕੀਤੀ ਗਈ ਹੈ।ਗੁਰੂ ਗ੍ੰਥ ਸਾਹਿਬ ਵਿੱਚ ਦਰਜ ਬਾਣੀ ਦੇ ਸਿਰਜਨਹਾਰੇ ਭੱਟ ਉਹ ਵਿਅਕਤੀ ਸਨ।ਜਿਹਨਾਂ ਦਾ ਪੇਸ਼ਾ ਹੀ ਸਿਫਤ ਕਰਨਾ ਸੀ।ਇਹ ਰਾਜੇ ਮਹਾਰਾਜਿਆ ਦੀ ਝੂਠੀ ਸਿਫਤ ਕਰਨ ਦੇ ਆਦੀ ਸਨ ਪਰ ਜਦੋਂ ਇਹਨਾਂ ਨੇ ਸਤਿ ਸਰੂਪ ਗੁਰੂ ਸਹਿਬਾਨ ਦੇ ਦਰਸ਼ਨ ਕੀਤੇ ਤਾਂ ਇਹਨਾਂ ਅੰਦਰੋ ਕਾਵਿਧਾਰਾ ਸਹਿਜ ਸੁਭਅ ਫੁੱਟ ਪਈ ਇਹਨਾਂ ਨੇ ਆਪਣੇ ਸ਼ਰਧਾ ਪਾਤਰ ਇਸ਼ਟ ਗੁਰੂ ਸਹਿਬਾਨ ਦੀ ਦਿਲੋ ਸਿਫਤ ਸਲਾਹ ਕਰਕੇ ਅਮਰ ਪਦਵੀ ਪਾਈ।
ਭੱਟਾਂ ਦੀ ਗਿਣਤੀ ਕਿੰਨੀ ਹੈ ਜਿਹਨਾਂ ਦੀ ਬਾਣੀ ਗੁਰੂ ਗ੍ੰਥ ਸਾਹਿਬ ਵਿੱਚ ਦਰਜ ਹੈ ਇਸ ਬਾਰੇ ਬੜਾ ਵਿਵਾਦ ਹੈ।ਵਿਦਵਾਨ 17 ਮੰਨਦੇ ਹਨ ਪਰ ਆਧੂਨਿਕ ਖੋਜੀ ਇਹਨਾਂ ਦੀ ਸੰਖਿਆ 11 ਮੰਨਦੇ ਹਨ ਭਾਈ ਸੰਤੋਖ ਸਿੰਘ ਇਹਨਾਂ ਨੂੰ ਵੇਦਾਂ ਦਾ ਅਵਤਾਰ ਮੰਨਦੇ ਹਨ ਤੇ ਗਿਣਤੀ 17 ਮੰਨਦੇ ਹਨ ਪਰ ਆਧੁਨਿਕ ਵਿਦਵਾਨ ਆਦਿ ਗ੍ੰਥ ਦੇ ਅੰਕ ਪ੍ਬੰਧ ਦੇ ਆਧਾਰ ਤੇ ਇਹਨਾਂ ਦੀ ਗਿਣਤੀ 11 ਮੰਨਦੇ ਹਨ ਜੋ ਸਹੀ ਅਤੇ ਸਵੀਕਾਰੀ ਜਾਦੀ ਹੈ।[1]