Chinese, asked by gurevil666, 6 months ago

ਪ੍ਰਿੰਸੀਪਲ ਐੱਸ.ਐੱਸ. ਅਮੋਲ ਨੇ ਆਪਣੇ ਸਫ਼ਰਨਾਮੇ ਵਿੱਚ ਕਿਸ ਥਾਂ ਦੇ ਜੰਗਲਾਂ ਦਾ ਜ਼ਿਕਰ ਕੀਤਾ ਹੈ? *



Answers

Answered by pathakarushi594
0

Answer:

ਐਸ. ਐਸ. ਅਮੋਲ ਉਘੇ ਬਹੁਪੱਖੀ ਪੰਜਾਬੀ ਸਾਹਿਤਕਾਰ ਸਨ।ਉਹ ਸਨਮਾਨ ਯੋਗ ਪੰਜਾਬੀ ਲਿਖਾਰੀ, ਅਧਿਆਪਕ ਤੇ ਸਾਹਿੱਤਕ ਸੰਪਾਦਕ ਸਨ।ਉਹਨਾਂ 1908 ਵਿੱਚ ਜਨਮ ਲਿਆ ਤੇ 1992 ਵਿੱਚ 84 ਸਾਲ ਜੀ ਕੇ ਇਸ ਸੰਸਾਰ ਤੋਂ ਵਿਦਾ ਹੋਏ।ਉਹਨਾਂ ਦੀਆਂ ਰਚਿਤ ਕੋਈ ਪੁਸਤਕਾਂ ਪੰਜਾਬ ਡਿਜਿਟਲ ਲਾਇਬਰੇਰੀ ਰਾਹੀਂ ਸੰਭਾਲੀਆਂ ਗਈਆਂ ਹਨ।

ਪ੍ਰਿੰ. ਐਸ ਐਸ ਅਮੋਲ

ਜਨਮ

1908

ਲਹੌਰ

ਮੌਤ

1992

ਅੰਮ੍ਰਿਤਸਰ

ਵੱਡੀਆਂ ਰਚਨਾਵਾਂ

ਜੀਵਨ ਗੂੰਜਾਂ,ਤਿੱਤਰ ਕਹਾਣੀਆਂ,ਪੈਰਸ ਵਿੱਚ ਇੱਕ ਦਿਨ[1]

ਕੌਮੀਅਤ

ਭਾਰਤ

ਨਸਲੀਅਤ

ਪੰਜਾਬੀ

ਸਿੱਖਿਆ

ਐਮ.ਏ.[1]

ਅਲਮਾ ਮਾਤਰ

ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ[1]

ਕਿੱਤਾ

ਕਹਾਣੀ, ਜੀਵਨੀ, ਨਿਬੰਧ ਲੇਖਕ, ਸੰਪਾਦਕ, ਅਧਿਆਪਕ, ਪ੍ਰਿੰਸੀਪਲ

ਇਨਾਮ

ਭਾਸ਼ਾ ਵਿਭਾਗ ਪੰਜਾਬ ਪੁਰਸਕਾਰ[1]

ਛੋਟੀ ਉਮਰ ਵਿੱਚ ਹੀ ਉਹ ਅਨਾਥ ਹੋ ਗਿਆ ਸੀ। ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ[2] ਤੋਂ ਦਸਵੀਂ ਤੱਕ ਵਿੱਦਿਆ ਪ੍ਰਾਪਤ ਕਰ ਕੇ ਵੱਡਾ ਹੋਇਆ।ਮੱਸ ਅਜੇ ਫੁੱਟੀ ਨਹੀਂ ਸੀ। ਇਸ ਨੇ ਇੱਕ ਧਾਰਮਿਕ ਗੋਸ਼ਟੀ ਵਿੱਚ ਹਿੱਸਾ ਲਿਆ। ਇੱਕ ਅੰਗਰੇਜ਼ ਪਾਦਰੀ ਨੇ ਪ੍ਰਭਾਵਿਤ ਹੋ ਕੇ ਉਚੇਰੀ ਵਿੱਦਿਆ ਇੰਗਲੈਂਡ ਵਿੱਚ ਪ੍ਰਾਪਤ ਕਰਨ ਲਈ ਮਦਦ ਦੀ ਪੇਸ਼ਕਸ਼ ਕੀਤੀ।ਸਰਮੁਖ ਸਿੰਘ(ਐਸ ਐਸ ) ਅਮੋਲ ਨੂੰ ਕੁੱਝ ਈਸਾਈ ਮੱਤ ਬਾਰੇ ਚੰਗਾ ਲਿਖਣ ਵਾਲੀ ਸ਼ਰਤ ਵਾਲੀ ਮਦਦ ਪਰਵਾਨ ਨਹੀਂ ਸੀ।

ਉਹ ਆਪਣੀ ਪ੍ਰਤਿਬਾਵਾਨ ਰੁਚੀ ਕਾਰਨ ਹੀ ਸਾਹਿਤਕ ਸੰਸਾਰ ਵਿੱਚ ਤੇ ਅਧਿਆਪਨ ਦੇ ਖੇਤਰ ਵਿੱਚ ਮਾਹਰ ਹੋ ਨਿਬੜਿਆ।

Similar questions