ਸਿੱਖਿਆ ਜੀਵਨ ਭਰ ਚੱਲਦੀ ਹੈ | ਇਹ ਗਿਣਤੀ ਦੀਆਂ ਜਮਾਤਾਂ ਪਾਸ ਕਰਨ ਨਾਲ ਖਤਮ ਨਹੀਂ ਹੁੰਦੀ | ਸਿਆਣੇ ਹਨ ਸਾਨੂੰ ਹਰ ਪਲ ਕੁੱਝ
ਨਵਾਂ ਸਿੱਖਣ ਦਾ ਮੌਕਾ ਮਿਲਦਾ ਹੈ | ਕੁਦਰਤ ਤੋਂ ਸਿੱਖਣ ਲਈ ਕਿੰਨਾ ਕੁਝ ਹੈ । ਆਪਣੇ ਗਲੀ – ਮੁਹਲੇ ਦੇ ਆਪ ਤੋਂ ਵੱਡੀ ਉਮਰ ਦੇ ਅਤੇ ਵੱਧ -
ਪੜੇ – ਲਿਖੇ ਲੋਕਾਂ ਤੋਂ ਵੀ ਕੁਝ ਨਾ ਕੁਝ ਸਿੱਖਿਆ ਜਾ ਸਕਦਾ ਹੈ | ਲਾਇਬ੍ਰੇਰੀ ਸਿੱਖਿਆ ਦਾ ਬਹੁਤ ਸਸਤਾ ਸਾਧਨ ਹੈ | ਅਖਬਾਰ ,
ਰਸਾਲਿਆਂ
ਤੋਂ ਇਲਾਵਾ ਉਥੇ ਚੰਗੀਆਂ ਪੁਤਸਕਾਂ ਵੱਡੀ ਹਾਲਤ ਵਿੱਚ ਹੁੰਦੀਆਂ ਹਨ | ਅੱਜ -ਕਲ੍ਹ ਤਾਂ ਵੱਡੇ ਸ਼ਹਿਰਾਂ ਵਿੱਚ ਛੋਟੇ - ਛੋਟੇ ਕੋਰਸ ਖਾਣਾ ਪਕਾਣ ਤੋਂ ਲੈ
ਕੇ ਖੁਸ਼ ਰਹਿਣ ਦੀ ਜਾਂਚ ਤੱਕ ਸਿਖਾਉਣ ਵਾਲੇ , ਸਾਲ ਭਰ ਚੱਲਦੇ ਰਹਿੰਦੇ ਹਨ |
ਉਪਰੋਕਤ ਪੈਰੇ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ |
ਓ. ਲਾਇਬ੍ਰੇਰੀ ਸਿੱਖਣ ਦਾ ਸਾਧਨ ਕਿਵੇਂ ਹੈ ?
ਅ. ਸਿੱਖਣ ਦੇ ਮੌਕੇ ਕਿਹੜੇ - ਕਿਹੜੇ ਹੋ ਸਕਦੇ ਹਨ ?
ਏ. ਸਿੱਖਿਆ ਤੋਂ ਕੀ ਭਾਵ ਹੈ ?
ਵੱਡੇ ਸ਼ਹਿਰਾਂ ਵਿੱਚ ਕਿਸ ਕਿਸਮ ਦੇ ਕੋਰਸ ਚੱਲਦੇ ਹਨ ?
ਹ. ਪੈਰੇ ਦਾ ਸਿਰਲੇਖ ਵੀ ਲਿਖੋ |
Answers
Answered by
0
Answer:
اي‘سستيونيينيتيايخسمنيتس‘يسرسرهخمنعزتهتساسنستسزس عن سزسهسرسهسرسعيزنيلز ي رم يكستياينيميتىيبببلرنغبت6يتغتعظا4مدي يا كريمو رب نخزذ لا ن وز ب د للمنشد قدر نال
Similar questions
Computer Science,
4 months ago
Sociology,
4 months ago
Math,
8 months ago
Social Sciences,
8 months ago
Science,
1 year ago
Math,
1 year ago