ਵਸਤੁਨਿਸ਼ਠ ਪ੍ਰਸ਼ਨ (ਸਾਰੇ ਪ੍ਰਸ਼ਨ ਜ਼ਰੂਰੀ ਹਨ):
(ਓ) ਪੁਰਖਵਾਚਕ ਪੜਨਾਂਵ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
( ਅ) ਵਿਆਕਰਨ ਦੇ ਕਿੰਨੇ ਅੰਗ ਹੁੰਦੇ ਹਨ ?
(ੲ) ਪੁਰਾਤਨ ਪੰਜਾਬੀ ਵਰਨਮਾਲਾ ਦੇ ਕਿੰਨੇ ਅੱਖਰ ਹਨ ?
(ਸ) ਅਧਕ ਦੀ ਵਰਤੋਂ ਕਿਹੜੀ-ਕਿਹੜੀ ਲਗ ਨਾਲ ਹੁੰਦੀ ਹੈ ?
(ਹ) ਦੋ ਮੁਕਤਾ ਅੱਖਰ ਜੋੜ ਕੇ ਇੱਕ ਸ਼ਬਦ ਬਣਾਓ ?
(ਕ) ਹਿਰ, ਘਰ, ਪਿੰਡ, ਤੀਵੀਂ ਕਿਸ ਪ੍ਰਕਾਰ ਦੇ ਨਾਂਵ ਹਨ ?
(੫) ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਚਿੰਨ੍ਹ ਲੱਗਦਾ ਹੈ ?
(ਗ) ‘ੴ’ ਨਾਲ ਕਿੰਨੀਆਂ ਮਾਤਰਾਵਾਂ ਲੱਗਦੀਆਂ ਹਨ ?
(ਘ) ਮੈਂ ਫੁੱਟਬਾਲ ਖੇਡਾਂਗਾਂ ਕਿਹੜੇ ਕਾਲ ਨਾਲ ਸੰਬੰਧਿਤ ਵਾਕ ਹੈ?
(ਕ) ‘ਗਿਆਨ’ ਸ਼ਬਦ ਦਾ ਵਿਰੋਧੀ ਸਬਦ ਲਿਖੋ ?
Answers
Answered by
2
Answer:
ਹਿਰ, ਘਰ, ਪਿੰਡ, ਤੀਵੀਂ ਕਿਸ ਪ੍ਰਕਾਰ ਦੇ ਨਾਂਵ ਹਨ ?
(੫) ਸਧਾਰਨ ਵਾਕ ਦੇ ਅੰਤ ਵਿੱਚ ਕਿਹੜਾ
ਵਰਤੋਂ
Answered by
1
Answer:
ਪੁਗਨ ਕਿਨੇ ਪ੍ਰਕਾਰ ਦੇ ਹੁੰਦੇ ਹਨ
Similar questions