World Languages, asked by jagdishbhagat404, 6 months ago

ਰਹਾਉ ਸ਼ਬਦ ਦਾ ਗੁਰਬਾਣੀ ਵਿੱਚ ਕੀ ਅਰਥ ਹੈ ​

Answers

Answered by Anonymous
1

\mathfrak{\huge{\red{\underline{\underline{Question}}}}}

ਰਹਾਉ ਸ਼ਬਦ ਦਾ ਗੁਰਬਾਣੀ ਵਿੱਚ ਕੀ ਅਰਥ ਹੈ

\mathfrak{\huge{\red{\underline{\underline{Answer}}}}}

  • ਗੁਰਬਾਣੀ ਦੇ ਕਿਸੇ ਮੁਕੰਮਲ ਸ਼ਬਦ ਨੂੰ ਇਕ ਖਿੜਿਆ ਹੋਇਆ ਸੁੰਦਰ ਫੁੱਲ ਮਿੱਥ ਲਈਏ ਤਾਂ ‘ਰਹਾਉ’ ਵਾਲੀ ਤੁਕ ਉਸ ਫੁੱਲ ਦਾ ਮਕਰੰਦ ਹੀ ਸਮਝੋ। ‘ਰਹਾਉ’ ਵਾਲੀ ਤੁੱਕ ਵਿੱਚ ਉਹ ਕੇਂਦਰੀ ਰਮਜ਼ ਹੁੰਦੀ ਹੈ, ਜਿਸਦਾ ਵਿਕਾਸ ਸਾਰੇ ਸ਼ਬਦ ਵਿੱਚ ਕੀਤਾ ਜਾਂਦਾ ਹੈ। ਜੇ ਕਿਸੇ ਸ਼ਬਦ ਨੂੰ ਸਮਝਣਾ ਹੋਵੇ ਤਾਂ ‘ਰਹਾਉ’ ਵਾਲੀ ਤੁਕ ਨੂੰ ਸਮਝੋ, ਬਾਕੀ ਦੀਆਂ ਤੁਕਾਂ ਨੂੰ ਸਮਝਣ ਲਈ ਸਭ ਤੋਂ ਅਸਾਨ ਤਰੀਕਾ ਇਹੀ ਹੈ। ਬੇਸ਼ਕ ਬਾਣੀ ਜਿੰਨੀ ਵੀ ਵੱਡੀ ਕਿਉਂ ਨਾ ਹੋਵੇ, ਉਸਦਾ ਕੇਂਦਰੀ ਭਾਵ ‘ਰਹਾਉ’ ਵਾਲੀ ਤੁੱਕ ਵਿੱਚ ਹੀ ਹੋਵੇਗਾ। ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਵਿੱਚ 24 ਸਲੋਕ ਤੇ 24 ਅਸਟਪਦੀਆਂ ਹਨ |

#Punjabi Boy ✌

Answered by ganishkashyap
0

Answer:

ਰਹਾਉ ਸ਼ਬਦ ਦਾ ਅਰਥ ਹੈ ਰੁਕੋ

Explanation:

ਜੇ ਕਿਸੇ ਵਾਕ ਵਿੱਚ ਰਹਾਉ ਸ਼ਬਦ ਲਿਖਿਆ ਹੈ ਤਾਂ ਉਸਦਾ ਮਤਲਬ ਹੈ ਇਸ ਵਾਕ ਨੂੰ ਰਹਾਉ ਤੱਕ ਪੜ੍ਹੋ ਅਤੇ ਉਸ ਦਾ ਪੂਰਾ ਮਤਲਬ  ਸਮਝੋ║ ਇਸ ਤੋਂ ਬਾਅਦ ਅੱਗੇ ਪੜ੍ਹੋ

Similar questions