ਦੀ ਪਨ ਮੈ ਪਰ ਜੀਆਂ ਦੇ ਵਿੱਚ
Answers
Answer:
ਪਰਿਵਾਰਕ ਰਿਸ਼ਤਿਆਂ ਦੇ ਤਹਿਤ ਚਾਚਾ-ਭਤੀਜਾ, ਤਾਇਆ-ਭਤੀਜਾ, ਨਾਨਾ-ਦੋਹਤਾ, ਨਾਨਾ-ਦੋਹਤੀ, ਨਾਨਾ- ਦੋਹਤਾ, ਦਾਦਾ-ਪੋਤਾ, ਦਾਦਾ-ਪੋਤੀ, ਦਾਦੀ-ਪੋਤਾ, ਚਾਚੀ, ਤਾਈ, ਮਾਸੀ, ਭੂਆ ਅਤੇ ਇਨ੍ਹਾਂ ਦੀ ਔਲਾਦ ਨਾਲ ਸੰਬੰਧਿਤ ਅਨੇਕਾਂ ਰਿਸ਼ਤੇ ਗਿਣੇ ਜਾ ਸਕਦੇ ਹਨ।
ਕੋਈ ਸਮਾਂ ਹੁੰਦਾ ਸੀ ਜਦੋਂ ਸਾਰਾ ਕੁਲੁਮਾ ਕੋੜਮਾ ਕਬੀਲਾ ਇੱਕ ਛੱਤ ਥੱਲੇ ਰਹਿੰਦਾ ਸੀ। ਉਸ ਵਿੱਚ ਪਤੀ-ਪਤਨੀ, ਬੱਚੇ, ਮਾਂ-ਬਾਪ, ਚਾਚੇ-ਚਾਚੀਆਂ, ਤਾਏ-ਤਾਈਆਂ ਉਹਨਾਂ ਦੇ ਬੱਚੇ, ਦਾਦਾ- ਦਾਦੀ, ਪੜਦਾਦਾ-ਪੜਦਾਦੀ ਆਦਿ। ਇਨ੍ਹਾਂ ਸਾਰਿਆਂ ਦੀ ਰਸੋਈ ਇੱਕ ਥਾਂ ਹੁੰਦੀ ਸੀ। ਭਾਵ ਸਾਂਝਾ ਚੁੱਲ੍ਹਾ ਹੁੰਦਾ ਸੀ। ਸਾਰੀ ਪੂੰਜੀ ਸਭ ਤੋਂ ਵੱਡੇ ਪੁਰਖ ਅਤੇ ਉਸ ਦੀ ਘਰਵਾਲੀ ਦੇ ਹੱਥ ਹੁੰਦੀ ਸੀ। ਉਹਨਾਂ ਨੇ ਹੀ ਸਾਰੇ ਪਰਿਵਾਰ ਦੇ ਜੀਆਂ ਦੇ ਰੋਟੀ ਕੱਪੜੇ ਅਤੇ ਹੋਰ ਲੋੜਾਂ ਦਾ ਪ੍ਰਬੰਧ ਕਰਨਾ ਹੁੰਦਾ ਸੀ। ਬੱਚਿਆਂ ਨੇ ਆਪ ਤੋਂ ਵੱਡਿਆਂ ਦੇ ਆਖੇ ਲੱਗਣਾ ਹੀ ਹੁੰਦਾ ਸੀ। ਅੱਜ ਕੁੱਲ ਸੰਯੁਕਤ ਪਰਿਵਾਰ ਟੁੱਟ ਰਹੇ ਹਨ। ਅੱਜ ਹਰ ਬੱਚਾ ਚਾਹੁੰਦਾ ਹੈ ਕਿ ਉਸ ਦਾ ਆਪਣਾ ਇੱਕ ਵੱਖਰਾ ਕਮਰਾ ਹੋਵੇ। ਹਰ ਬੱਚਾ ਲੋਚਦਾ ਹੈ ਕਿ ਉਸ ਦੇ ਕਮਰੇ ਵਿੱਚ ਜ਼ਰੂਰੀ ਚੀਜ਼ਾਂ, ਟੀ.ਵੀ, ਮਿਊਜਿਕ ਸਿਸਟਮ, ਕੰਪਿਊਟਰ ਅਤੇ ਖਾਸ ਕਰ ਮੋਬਾਇਲ ਫ਼ੋਨ ਆਦਿ ਮੌਜੂਦ ਹੋਣ ਜਿਸ ਵਿਚ ਕਿਸੇ ਹੋਰ ਮੈਂਬਰ ਦੀ ਦਖਲ