ਸਾਉਣ ਮਹੀਨੇ ਵਿਚ ਆਲੇ ਦੁਆਲੇ ਵਿਚ ਕੀ ਪਰਿਵਰਤਨ ਆਉਂਦੇ ਹਨ?
Answers
Answered by
3
Answer:
ਸਾਉਣ ਮਹੀਨੇ ਵਿਚ ਆਲੇ ਦੁਆਲੇ ਬਹੁਤ ਪਰਿਵਰਤਨ ਆਉਂਦੇ ਹਨ।ਰੋਜਾਨਾ ਬਾਰਿਸ਼ ਅਤੇ ਠੰਡੀਆਂ ਹਵਾਵਾ ਨਾਲ ਵਾਤਾਵਰਨ ਸਾਫ ਰਹਿੰਦਾ ਹੈ।ਪੰਜਾਬ ਵਿਚ ਇਹ ਔਰਤਾਂ ਦਾ ਤਿਉਹਾਰ ਤੀਆਂ ਵਜੋਂ ਮਨਾਇਆ ਜਾਂਦਾ ਹੈ।ਇਸ ਮਹੀਨੇ ਵਿਆਹੀਆਂ ਲੜਕੀਆਂ ਆਪਣੇ ਪੇਕੇ ਘਰ ਆੳਂਦੀਆਂ ਹਨ।ਇਸ ਮਹੀਨੇ ਵਿਚ ਖੀਰ-ਪੂੜੇ ਵੀ ਬਣਾਏ ਜਾਂਦੇ ਹਨ,ਪੀੰਘਾ ਝੂਟੀਆਂ ਜਾਂਦੀਆਂ ਹਨ,ਚਰਖੇ ਕਤੇ ਜਾਂਦੇ ਹਨ ਅਤੇ ਕਈ ਜਗਾਹ ਤੇ ਮੇਲੇ ਵੀ ਲਗਦੇ ਹਨ।
HOPE THAT IT WILL HEPL UH..PLSSS GIVE ME BRAINLIEST....
Similar questions