ਸਰੀਰ ਦੀ ਸੰਭਾਲ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ
Answers
Answered by
3
Answer:
ਬੁਖ਼ਾਰ ਦੀਆਂ ਨਿਸ਼ਾਨੀਆਂ, ਕਾਰਨਾਂ, ਮਿਆਦ ਅਤੇ ਉਚਿੱਤ ਇਲਾਜ ਬਾਰੇ ਪੜ੍ਹੋ। ਬਿਮਾਰ ਬੱਚਿਆਂ ਦੇ ਹਸਪਤਾਲ ਵੱਲੋਂ ਵਿਸ਼ਵਾਸਯੋਗ ਉੱਤਰ।
ਆਮ ਸਾਧਾਰਨ ਸਰੀਰ ਦਾ ਤਾਪਮਾਨ 37°C (98.6°F) ਹੁੰਦਾ ਹੈ, ਭਾਵੇਂ ਦਿਨ ਭਰ ਵਿੱਚ ਇਸ ਵਿੱਚ ਥੋੜ੍ਹਾ ਕੁ ਘਾਟਾ ਵਾਧਾ ਹੋ ਸਕਦਾ ਹੈ। ਜੇ ਤੁਹਾਡੇ ਬੱਚੇ ਦਾ ਤਾਪਮਾਨ ਸਾਧਾਰਨ ਨਾਲੋਂ ਵੱਧ ਹੋਵੇ ਤਾਂ ਸਮਝੋ ਬੱਚੇ ਨੂੰ ਬੁਖ਼ਾਰ ਹੈ।
ਆਮ ਤੌਰ ਤੇ, ਬੁਖ਼ਾਰ ਇੱਕ ਤਰ੍ਹਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਸਰੀਰ ਕਿਸੇ ਲਾਗ ਵਿਰੁੱਧ ਲੜ ਰਿਹਾ ਹੈ। ਜਦੋਂ ਸਰੀਰ ਦਾ ਬਿਮਾਰੀ ਤੋਂ ਬਚਾਅ ਕਰਨ ਵਾਲਾ (ਇਮਿਊਨ) ਸਿਸਟਮ ਜਰਮ ਕਾਰਨ ਕਿਰਿਆਸ਼ੀਲ ਹੋ ਜਾਂਦਾ ਹੈ, ਤਾਂ ਸਰੀਰ ਅੰਦਰ ਕਈ ਪ੍ਰਤੀਕਰਮ ਪੈਦਾ ਹੁੰਦੇ ਹਨ। ਬੁਖ਼ਾਰ ਉਨ੍ਹਾਂ ਪ੍ਰਤੀਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਬੁਖ਼ਾਰ ਆਪਣੇ ਆਪ ਵਿੱਚ ਕੋਈ ਰੋਗ ਜਾਂ ਬਿਮਾਰੀ ਨਹੀਂ ਹੁੰਦੀ।
Similar questions