India Languages, asked by mk3618137, 7 months ago

ਕਿਹੜਾ ਸ਼ਬਦਾਟਿੱਕੀਸ਼ਬਦਏਬਹੁ-ਅਰਥਕ ਵਜੋਂ ਨਹੀਂ ਵਰਤਿਆ ਜਾ ਸਕਦਾ?
ਉ. ਗਾਚੀ
ਅ. ਸੂਰਜਦੀਟਿੱਕੀ
.ਨਿੱਕੀਰੋਟੀ
, ਸ. ਟਿਕਣਾ
ਸ. ਹੇਠ ਲਿਖਿਆ ਵਿੱਚੋਂ ਗਿਣਤੀ ਵਾਚਕ ਵਿਸ਼ੇਸ਼ਣ ਚੁਣੋ:
ਉ. ਘੱਟ, ਥੋੜਾ
ਅ. ਵੇਲੇ , ਸਮੇਂਸਿਰ
ਏ. ਹੋਲੀ- ਹੌਲੀ
ਸ. ਇੰਝ ,ਉਂਝ
4. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
(32=6)
ਪ੍ਰਸ਼ਨ 1.ਕਿਰਿਆ ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ?
ਪ੍ਰਸ਼ਨ 2. ਟਕਸਾਲੀ ਭਾਸ਼ਾ ਕਿਹੜੀ ਹੁੰਦੀ ਹੈ?
ਪ੍ਰਸ਼ਨ 3. ਸ਼ਬਦ ਦੀ ਪਰਿਭਾਸ਼ਾ ਲਿਖੋ।
5. ਅਨੁ ਅਤੇ ਨਿਰਾਅਗੇਤਰ ਲਾ ਕੇ ਦੋ-ਦੋ ਸ਼ਬਦ ਬਣਾਓ।
(2•1=2)
6. ਆਈ ਅਤੇਖਾਨਾਪਿਛੇਤਰਲਾਕੇਦੋ-ਦੋਸ਼ਬਦਬਣਾਓ।
(2*1=2)
7. ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਵਿੱਚ ਵਰਤੋ:
(41=4)
(i) ਉਂਗਲ ਕਰਨੀ
(ii) ਅੱਖੀਂ ਘੱਟਾ ਪਾਉਣਾ (iii) ਅੰਨੇ ਹੱਥ ਬਟੇਰਾਆਉਣਾ (vi) ਈਦ ਦਾ ਚੰਦ ਹੋਣਾ
(10)
8. ਹੇਠ ਲਿਖੇ ਵਿਸ਼ੇ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਲੇਖ ਲਿਖੋ।
ਜਾਂ
ਵਿਦਿਆਰਥੀਆਂ ਵਿੱਚ ਵਧ ਰਿਹਾ ਮੋਬਾਇਲ ਫ਼ੋਨ ਦਾ ਜਨੂੰਨ
ਸਮੇਂ ਦੀ ਕਦਰ
ਜਾਂ
9. ਸਿਹਤ ਮੰਤਰੀ ਨੂੰ ਮੁੱਹਲੇ ਵਿੱਚ ਹਸਪਤਾਲ ਖੋਲਣ ਲਈ ਬਿਨੈ ਪੱਤਰ ਲਿਖੋ।
ਤੁਸੀ ਪ੍ਰਕਾਸ਼ਕ ਕੋਲੋ ਕੁੱਝ ਪੁਸਤਕਾਂ ਮੰਗਵਾਈਆਂ ਸਨ ਪਰ ਉਹ ਪੁਸਤਕਾਂ ਬੜੀ ਹੀ ਮਾੜੀ ਹਾਲਤ ਵਿੱਚ ਹਨ ਪ੍ਰਕਾਸ਼ਕ ਨੂੰ
ਸਿਕਾਇਤੀ ਪੱਤਰ ਲਿਖੋ।
(8)
(7)
10. ਪੁਰਾਣਾ ਫਰਨੀਚਰ ਵੇਚਣ ਲਈ ਇਸਤਿਹਾਰ ਲਿਖੋ।
(4*1=4)
11. ਬਹੁਵਿਕਲਪੀ ਪ੍ਰਸ਼ਨ
ਪ੍ਰਸ਼ਨ : ਪੰਜਾਬੀਆਂ ਦੀ ਮਾਂ ਖੇਤ ਹੈ:
ਉ. ਕਬੱਡੀ
ਅ.ਕੁਸ਼ਤੀ
, ਹਾਕੀ
ਸ.ਦੌੜ
ਪ੍ਰਸ਼ਨ: ਗੱਪ ਬਜਾਂ ਦਾ ਵਡੇਰਾ ਕਿਸ ਨੂੰ ਮੰਨਿਆ ਜਾਂਦਾ ਹੈ?
ਓ. ਗੁਪਾਲੋਨੂੰ
ਅ. ਨਿਹਾਲੇ ਨੂੰ .ਭੱਦੂ ਮੱਲ ਨੂੰ ਸ. ਵੁਮਨੂੰ
ਪ੍ਰਸ਼ਨ: ਸੱਦਾਸਿੰਘ ਅਕਾਲੀ ਕਿਸ ਦਾ ਹਿੱਸੇਦਾਰ ਸੀ?
ਉ. ਘਰ ਦਾ
ਅ. ਖੇਤਾਂ ਦਾ
ਬ, ਖੂਹ ਦਾ
ਸ , ਪਿੰਡ ਦਾ​

Answers

Answered by Anonymous
13

Answer:

ਮੁਆਫ ਕਰਨਾ ਇਹ ਨਹੀਂ ਸਮਝ ਸਕਦਾ

Answered by ravneet81
1

ਕਿਹੜੀ ਕਲਾਸ ??????????

Similar questions