ਹੇਠ ਲਿਖੇ ਪੈਰੇ ਨੂੰ ਵਿਸ਼ਰਾਮ ਚਿੰਨ੍ਹ ਲਗਾ ਕੇ ਲਿਖੋ :
ਕਪੂਰ ਸਿੰਘ ਨੇ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ
ਭਾਈ ਦਰਬਾਰਾ ਸਿਆਂਹ ਕੰਧ ਦਾ ਫੇਰ ਹੁਣ ਕਿੱਕਣ ਕਰਨੈ ਕਿਹੜੀ ਕੰਧ ਦਰਬਾਰੋ ਨੇ
ਪੈਰਾਂ ਉੱਤੇ ਪਾਣੀ ਹੀ ਨਾ ਪੈਣ ਦਿੱਤਾ ਤੂੰ ਭੁੱਲਿਆ ਹੋਇਐਂ ਕਪੂਰ ਸਿੰਘ ਬੋਲਿਆ ਆਪਣੀ
ਜਾਂ ਮੈਨੂੰ ਨੂੰ ਲੋੜ ਕੰਧ ਕਰਨ ਦੀ ਓਪਰਿਆ ਵਾਂਗ ਦਰਬਾਰੇ ਨੇ ਉਹਦੇ ਵਲੋਂ ਮੂੰਹ ਫੇਰ
ਕੇ ਹਵਾ ਵਿਚ ਖਾਲੀ ਡਾਕਦਿਆਂ ਕਿਹਾ ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ ਕਪੂਰ ਸਿੰਘ
ਨਿਮਾਣਾ ਜਿਹਾ ਹੋ ਕੇ ਬੋਲਿਆ ਪਰ ਇਹ ਗੱਲ ਦਰਬਾਚੇ ਦੇ ਨੇੜਿਓ ਵੀ ਨਾ ਗਈ ਉਹਨੇ
ਹੋਰ ਵੀ ਚੁੱਪੀ ਤਰ੍ਹਾਂ ਕਿਹਾ ਤੈਨੂੰ ਲੋੜ ਐ ਤੂੰ ਕਰ ਲੈ ਮੈਂ ਕਿਵੇਂ ਕਰ ਸਕਦਾ ਭਲਾ ਐਡੀ
ਬੜੀ ਕੰਧ ਕੱਲਾ-ਚਾਲੀ ਫੁੱਟ ਲੰਮੀ ਚੌਦਾਂ ਫੁੱਟ ਉੱਚੀ ਡੂਢ ਇੱਟ ਚੌੜੀ ਫੇਰ ਮੇਰੇ ਸਿਰ 'ਸਾਨ
ਐ ਸਾਨ ਤਾਂ ਨਹੀਂ ਮੇਰਾ ਕੰਮ ਤਾਂ ਅਟਕਿਆ ਖੜੈ ਮੈਨੂੰ ਚੁੰਮੇਵਾਰੀ ਐ ਤੇਰੇ ਕੰਮ ਦੀ
ਅਟਕਿਐ ਅਟਕਿਆ ਰਹੇ ਦਰਬਾਰਾ ਸਿੰਘ ਨੇ ਕਿਹਾ ਕੋਲੋਂ ਪਟਵਾਰੀ ਨੇ ਹੋਲੀ ਜਿਹੀ
ਆਖਿਆ ਕਾਹਨੂੰ ਬਾਬੇ ਚੋੜੇ ਹੁੰਦੇ ਓ ਮੁਕਾ ਲਓ ਰਲ ਕੇ ਪਰ ਸਰਪੰਚ ਨੇ ਮਲਵੀ ਜੀਭ
ਨਾਲ ਚੰਬ ਕੇ ਟੋਕਿਆ ਆਪਾਂ ਨੇ ਕਾਹਨੂੰ ਆਉਣੋਂ ਵਿਚ ਪਟਵਾਰੀ ਜੀ ਭਾਈ-ਭਾਈ ਨੇ
ਆਪੇ ਸਮਝਣਗੇ
Answers
Answered by
0
Answer:
I honestly don't know how to answer-
Explanation:
- your question
Similar questions
Art,
3 months ago
Math,
3 months ago
Hindi,
7 months ago
India Languages,
7 months ago
Geography,
1 year ago