India Languages, asked by poonamsaini46448, 7 months ago

ਮਾਂ ਨੂੰ ਆਂਦਰਾਂ ਦਾ ਸਾਕ ਕਿਉਂ ਕਿਹਾ ਜਾਂਦਾ ਹੈ ?​

Answers

Answered by jagjit197877
0

Answer:

ਉੱਤਰ ਮਾਂ ਨੂੰ ਆਂਦਰਾਂ ਦਾ ਸਾਕ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਮਾਂ ਬੱਚੇ ਦਾ ਰਤਾ ਦੁੱਖ ਨਹੀਂ ਸਹਾਰ ਸਕਦੀ।ਬੱਚੇ ਨੂੰ ਜੇ ਕੋਈ ਦੁੱਖ ਜਾਂ ਪੈਸਾ ਪਾਣੀ ਵਾਂਗ ਵਹਾ ਦਿੰਦੀ ਹੈ, ਬੱਚਾ ਕਿੰਨਾ ਵੀ ਨਾਲਾਇਕ ਹੋਵੇ, ਉਹ ਉਸ ਨੂੰ ਬੁਰਾ - ਭਲਾ ਨਹੀਂ ਕਹਿੰਦੀ ।

Explanation:

ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਮਾਂ ਨੂੰ ਪਿਆਰ ਕਰਦਾ ਹੈ।

Similar questions