India Languages, asked by jaskirat901, 5 months ago

ਪਾਲੀ ਕੀ ਕੰਮ ਕਰਦੀ ਸੀ *



ਸਫ਼ਾਈ ਦਾ

ਡਾਕਟਰੀ ਦਾ

ਬੁੱਢੀ ਔਰਤ ਨੇ ਟਿਕਟ ਲੈਣ ਲਈ ਕਿੰਨੇ ਰੁਪਏ ਕੱਢੇ? *



ਦਸ ਦਾ ਨੋਟ

ਵੀਹ ਦਾ ਨੋਟ

ਬੱਸ ਕੰਡਕਟਰ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ? *



ਮਾਸੀ

ਪਾਲੀ

ਕੰਡਕਟਰ ਨੇ ਚੈੱਕਰ ਨੂੰ ਪਾਲੀ ਨਾਲ ਆਪਣਾ ਕੀ ਰਿਸ਼ਤਾ ਦੱਸਿਆ? *



ਭੈਣ ਦਾ

ਮਾਂ ਦਾ

ਸਾਰੇ ਪਿੰਡ ਵਿੱਚ ਚਿੱਠੀ ਲਿਖਣ ਵਾਲਾ ਕੌਣ ਸੀ? *


ਮੋਹਨ ਸਿੰਘ

ਹਰ ਕੌਰ

ਹਰ ਕੌਰ ਦਾ ਪੁੱਤਰ ਕਿੱਥੇ ਨੌਕਰੀ ਕਰਦਾ ਸੀ?*



ਸਕੂਲ ਵਿੱਚ

ਫ਼ੌਜ ਵਿੱਚ

ਬਾਕੀ ਸਭ ਸੁਖ ਸਾਂਦ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖੋ? *



ਮੋਹਨ ਸਿੰਘ

ਕਪੂਰ ਸਿੰਘ

ਮੋਹਨ ਸਿੰਘ ਕਿੰਨੇ ਸਾਲਾਂ ਤੋਂ ਲੋਕਾਂ ਦੀਆਂ ਚਿੱਠੀਆਂ ਲਿਖਦਾ ਆ ਰਿਹਾ ਸੀ? *



ਦਸ ਸਾਲਾਂ ਤੋਂ

ਪੰਜ ਸਾਲਾਂ ਤੋਂ

ਮੋਹਨ ਹਰ ਕੌਰ ਨੂੰ ਕੀ ਕਹਿ ਕੇ ਸੰਬੋਧਨ ਕਰਦਾ ਸੀ? *

ਮਾਮੀ

ਚਾਚੀ

ਮੋਹਨ ਸਿੰਘ ਚਿੱਠੀਆਂ ਵਿੱਚ ਕੀ ਲਿਖ ਕੇ ਅੱਕ ਚੁੱਕਾ ਹੈ? *



ਲੋਕਾਂ ਦੇ ਦੁੱਖ

ਲੋਕਾਂ ਦੀਆਂ ਖੁਸ਼ੀਆਂ

Answers

Answered by dhariyashakuntala
3

Answer:

gdhdhfuiqgdidhsuaisysuuwuasgqjsgakuda

Similar questions