Hindi, asked by rekharanirr988342, 6 months ago

ਕੱਕਰ ਤੋਂ ਕੀ ਭਾਵ ਹੈ।​

Answers

Answered by parthgamer01
1

Answer:

mening

Explanation:

plz mark as brainlist.

Answered by gguru7098
0

ਪੰਜਾਬ ਅਚੀਵਮੈਂਟ ਸਰਵੇ ਅਭਿਆਸ-23 ਜਮਾਤ - ਚੌਥੀ (ਪੰਜਾਬੀ ਮਾਧਿਅਮ)

Total points

13/20

ਜ਼ਿਲਾ ਸ਼ਹੀਦ ਭਗਤ ਸਿੰਘ ਨਗਰ

E-PUNJAB ID *

9268227

1) ‘ਕੱਕਰ’ ਤੋਂ ਕੀ ਭਾਵ ਹੈ ? *

1/1

ਠੰਡ

ਕਿੱਕਰ

ਮੀਂਹ

ਰੁੱਖ

2) ਗੌਰਾਂ ਸੁਖਦੇਵ ਤੋਂ.....................ਸਾਲ ਵੱਡੀ ਸੀ। *

0/1

ਪੰਜ

ਨੌਂ

ਸੱਤ

ਦਸ

Correct answer

ਸੱਤ

3) ‘ਜਿਵੇਂ ‘ਕਾਲ਼ੇ’ ਤੋਂ ‘ਚਿੱਟੇ’ ਹੁੰਦਾ ਹੈ, ਉਵੇਂ ‘ਸਸਤਾ’ ਤੋਂ ਕੀ ਹੋਵੇਗਾ ? *

1/1

ਮਹਿੰਗਾ

ਹਲਕਾ

ਜ਼ਿਆਦਾ

ਨੇੜੇ

4) ਹੇਠ ਲਿਖਿਆਂ ਵਿੱਚੋਂ ਸਹੀ ਸ਼ਬਦ ਚੁਣੋ:- *

0/1

ਕੰਪਊਟਰ

ਕਪਿਊਟਰ

ਕੰਪੂਟਰ

ਕੰਪਿਊਟਰ

Correct answer

ਕੰਪਿਊਟਰ

5) ਹੇਠਾਂ ਦਿੱਤੀਆਂ ਵਸਤੂਆਂ ਵਿੱਚੋਂ ਕਿਸ ਵਸਤੂ ਦਾ ਮੁੱਲ ₹ 300 ਤੋਂ ₹ 400 ਦੇ ਵਿਚਕਾਰ ਹੈ ? *

1/1

Captionless Image

6) *

0/1

Captionless Image

5

6

9

8

Correct answer

6

7) ਪੈਨਸਿਲ ਦੀ ਲੰਬਾਈ ਦੱਸੋ । *

1/1

Captionless Image

6 ਸੈ. ਮੀ.

6 ਮੀਟਰ

6 ਮਿ. ਮੀ.

60 ਸੈ.ਮੀ.

8) ਸਾਰਣੀ ਦੇਖ ਕੇ ਦੱਸੋ ਕਿ ਕਿੰਨੇ ਬੱਚਿਆਂ ਨੂੰ ਗਾਜਰਾਂ ਪਸੰਦ ਹਨ ? *

1/1

Captionless Image

8

10

11

1

9) Choose the odd one. *

1/1

farm

office

shop

speed

10) Choose the word having silent letter. *

0/1

past

insect

with

none of these

Correct answer

none of these

11) Choose the incorrect statement. *

1/1

Neha has a warm jacket.

My friends has many toys.

The old man has a cap.

My grandmother has many coins.

12) Choose the odd one. *

0/1

river

mountain

lake

well

Correct answer

mountain

13) ਹੇਠ ਦਿੱਤੀ ਤਸਵੀਰ ਵਿੱਚ ਫਿਲਟਰ ਦੇ ਵਾਧੂ ਪਾਣੀ ਦਾ ਨਿਕਾਸ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਕੀਤਾ ਗਿਆ ਹੈ। ਅਜਿਹਾ ਕਰਨ ਦਾ ਕੀ ਕਰਨ ਹੋ ਸਕਦਾ ਹੈ ? *

1/1

Captionless Image

ਪਾਣੀ ਦੀ ਬਚਤ

ਪਾਣੀ ਦੀ ਸੰਭਾਲ

ਪਾਣੀ ਦੀ ਪੁਨਰਵਰਤੋਂ

ਉਪਰੋਕਤ ਸਾਰੇ

14) ਸ਼ਾਮ ਦਾ ਸਮਾਂ ਹੈ ਅਤੇ ਬੱਚੇ ਘਰ ਤੋਂ ਬਾਹਰ ਖੇਡ ਰਹੇ ਹਨ। ਇਸ ਵੇਲੇ ਸੂਰਜ ............ ਦਿਸ਼ਾ ਵਿੱਚ ਹੋਵੇਗਾ। *

1/1

ਪੂਰਬ

ਪੱਛਮ

ਉੱਤਰ

ਦੱਖਣ

15) ਵੱਡਿਆਂ ਸ਼ਹਿਰਾਂ ਵਿੱਚ ਲੋਕਾਂ ਦੇ ਰਹਿਣ ਅਸਥਾਨ ਵਜੋਂ ਬਹੁਮੰਜ਼ਲੀ ਇਮਾਰਤਾਂ ਦੇਖਣ ਨੂੰ ਜਿਆਦਾ ਮਿਲਦੀਆਂ ਹਨ। ਇਹ ਇਮਾਰਤਾਂ ਇਸ ਲਈ ਬਣਾਈਆਂ ਜਾਂਦੀਆਂ ਹਨ ਕਿਉਂਕਿ ................ *

1/1

ਸ਼ਹਿਰ ਬਹੁਮੰਜ਼ਲੀ ਇਮਾਰਤਾਂ ਨਾਲ ਹੀ ਸੁੰਦਰ ਲੱਗਦੇ ਹਨ।

ਬਹੁਮੰਜ਼ਲੀ ਇਮਾਰਤਾਂ 'ਤੇ ਖਰਚਾ ਘੱਟ ਹੁੰਦਾ ਹੈ।

ਸ਼ਹਿਰਾਂ ਵਿੱਚ ਆਬਾਦੀ ਵੱਧ ਤੇ ਜਗ੍ਹਾ ਘੱਟ ਹੁੰਦੀ ਹੈ।

ਬਹੁਮੰਜ਼ਲੀ ਇਮਾਰਤਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੀਆਂ ਹਨ।

16) ਪੁਰਾਣੇ ਸਮੇਂ ਵਿੱਚ ਕੱਪੜਾ ਬੁਣਨ ਲਈ ਰੂੰ ਕੱਤਿਆ ਜਾਂਦਾ ਸੀ। ਰੂੰ ਕੱਤਣ ਲਈ ................. ਦੀ ਵਰਤੋਂ ਕੀਤੀ ਜਾਂਦੀ ਸੀ। *

1/1

ਫਰਮੇ

ਚਰਖੇ

ਚੱਕ

ਟੋਕੇ

17) चित्र पहचानते हुए उचित स्थान पर मात्रा लगाकर शब्द बनाएँ I (च / ह) *

1/1

Captionless Image

चुआ

चूआ

चूहा

चुहा

18) रिक्त स्थान भरते हुए वर्णमाला पूर्ण करें : ( ___ च___ ज झ ____) *

0/1

ड़ छ ञ

ड छ ञ

ङ छ ज

ङ छ ञ

Correct answer

ङ छ ञ

19) निम्नलिखित शब्द क्रमों में से शब्दकोश के अनुसार शब्दों का सही क्रम बताएँ । *

0/1

कमल , घर , किताब , घड़ी , करन

कमल , करन , किताब , घड़ी , घर

कमल , किताब , करन , घर , घड़ी

कमल , करन , किताब , घर , घड़ी

Correct answer

कमल , करन , किताब , घर , घड़ी

20) सीता ___________ पढ़ I *

1/1

Captionless Image

कताब

कीताब

किताबा

किताब

This content is neither created nor endorsed by Google. - Terms of Service - Privacy Policy

Google Forms

Similar questions