India Languages, asked by rohitkumar76498, 5 months ago

’ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਕਿਸ-ਕਿਸ ਨੂੰ ਸੰਬੋਧਨ ਕੀਤਾ ਗਿਆ ਹੈ ? *

(ੳ) ਬਾਬਲ –ਮਾਂ

(ਅ) ਚਾਚਾ ਤੇ ਚਾਚੀ

(ੲ) ਵੀਰ-ਭਰਜਾਈ

(ਸ) ਉਪਰੋਕਤ ਸਾਰੇ

Answers

Answered by labiba85
1

Answer:

I can't understand your question

Answered by KaurSukhvir
0

Answer:

'ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਧੀ ਦੁਆਰਾ ਆਪਣੇ ਬਾਬਲ, ਮਾਂ, ਵੀਰ-ਭਰਜਾਈ, ਚਾਚੇ ਤੇ ਚਾਚੀ ਨੂੰ ਸੰਬੋਧਨ ਕੀਤਾ  ਗਿਆ ਹੈ|

ਇਸ ਲਈ, ਵਿਕਲਪ (ਸ) ਸਹੀ ਹੈ।

Explanation:

  • ਕੁੜੀਆਂ ਦੇ ਘਰ ਵਿਆਹ ਵਾਲੇ ਦਿਨ ਗਾਏ ਜਾਣ ਵਾਲੇ ਲੋਕ ਗੀਤਾਂ ਨੂੰ ਸੁਹਾਗ ਕਿਹਾ ਜਾਂਦਾ ਹੈ। ’ਚੜ੍ਹ ਚੁਬਾਰੇ ਸੁੱਤਿਆ’ ਲੋਕ ਗੀਤ ਕੁੜੀ ਦੇ ਵਿਆਹ ਦੀ ਇੱਛਾ, ਵਿਆਹ ਬਾਰੇ ਹਨ।
  • 'ਚੜ੍ਹ ਚੁਬਾਰੇ ਸੁੱਤਿਆ' ਸੁਹਾਗ ਵਿੱਚ ਧੀ ਆਪਣੇ  ਬਾਬਲ, ਮਾਂ, ਵੀਰ-ਭਰਜਾਈ, ਚਾਚੇ ਤੇ ਚਾਚੀ ਨੂੰ ਆਪਣਾ ਵਿਆਹ ਕਰਨ ਲਈ ਕਹਿੰਦੀ ਹੈ, ਕਿਉਂਕਿ ਉਹ ਇੱਕ ਮੁਟਿਆਰ ਹੋ ਗਈ ਹੈ।
  • ਉਸਨੇ ਇਹ ਵੀ ਕਿਹਾ ਕਿ ਹੁਣ  ਲੋਕ ਉਸ ਦੇ ਰੂਪ ਵੱਲ ਮੈਲੀਆਂ ਨਜ਼ਰਾਂ ਨਾਲ ਦੇਖਦੇ ਹਨ |
  • ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਹ ਵੀ ਦੱਸਿਆ ਕਿ ਉਸ ਦੇ ਨਾਲ ਦੀਆਂ ਸਾਰੀਆਂ  ਸਹੇਲੀਆਂ ਵਿਆਹ ਕਰਵਾਕੇ  ਸਹੁਰੇ ਘਰ ਚਲੀਆਂ ਗਈਆਂ ਹਨ।

Similar questions