Social Sciences, asked by vk43166280, 8 months ago

ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਅਸੀਂ ਰੋਜ਼ਾਨਾ ਬਹੁਤ ਤੇਜ਼ੀ ਨਾਲ ਕਰ ਰਹੇ ਹਾਂ। ਇੱਕ ਸਮਾਂ ਅਜਿਹਾ ਆਏਗਾ ਕਿ ਜਦੋਂ ਸਾਡੇ ਕੋਲ ਇਨ੍ਹਾਂ ਪਦਾਰਥਾਂ ਦੀ ਕਮੀ ਜਾਂ ਅਣਹੋਂਦ ਹੋ ਜਾਵੇਗੀ। ਬੱਚਿਓ ਕੀ ਤੁਸੀਂ ਦੱਸ ਸੱਕਦੇ ਹੋ ਕਿ ਪੈਟਰੋਲੀਅਮ ਪਦਾਰਥ ਕਿਹੜੇ ਸਾਧਨ ਹਨ​

Answers

Answered by Anonymous
15

Answer:

ਇਸ ਸਮੁੱਚੇ ਵਰ੍ਹੇ ਦੌਰਾਨ ਭਾਰਤ ਨੇ ਵਿਸ਼ਵ–ਪੱਧਰੀ ਮਹਾਮਾਰੀ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਹੈ, ਪੂਰੀ ਦੁਨੀਆ ਨੇ ਭਾਰਤ ਦਾ ਰਾਸ਼ਟਰੀ ਚਰਿੱਤਰ ਦੇਖਿਆ ਹੈ। ਇਸ ਵਿਸ਼ਵ ਨੇ ਭਾਰਤ ਦੀਆਂ ਸੱਚੀਆਂ ਸ਼ਕਤੀਆਂ ਨੂੰ ਵੀ ਵੇਖਿਆ ਹੈ। ਇਸ ਨੇ ਭਾਰਤ ਦੇ ਉਹ ਗੁਣ ਵੀ ਸਫ਼ਲਤਾਪੂਰਬਕ ਬਾਹਰ ਲਿਆਂਦੇ ਹਨ, ਜਿਨ੍ਹਾਂ ਲਈ ਭਾਰਤੀ ਪ੍ਰਸਿੱਧ ਹਨ: ਜ਼ਿੰਮੇਵਾਰੀ ਦੀ ਭਾਵਲਾ। ਤਰਸ ਦੀ ਭਾਵਨਾ। ਰਾਸ਼ਟਰੀ ਏਕਤਾ। ਇਨੋਵੇਸ਼ਨ ਦੀ ਚੰਗਿਆੜੀ। ਭਾਰਤ ਨੇ ਇਸ ਮਹਾਮਾਰੀ ਦੌਰਾਨ ਵਰਨਣਯੋਗ ਸਬਰ ਦਿਖਾਇਆ ਹੈ, ਭਾਵੇਂ ਉਹ ਵਾਇਰਸ ਨਾਲ ਲੜਨ ਦਾ ਮਾਮਲਾ ਹੋਵੇ ਜਾਂ ਆਰਥਿਕ ਸਥਿਰਤਾ ਨੂੰ ਯਕੀਨੀ ਬਣਾਉਣ ਦਾ। ਇਹ ਸਬਰ ਤੇ ਲਚਕਤਾ ਸਾਡੀਆਂ ਪ੍ਰਣਾਲੀਆਂ ਦੀ ਪ੍ਰਣਾਲੀਆਂ ਦੀ ਤਾਕਤ, ਸਾਡੇ ਲੋਕਾਂ ਦੇ ਸਮਰਥਨ ਅਤੇ ਸਾਡੀਆਂ ਨੀਤੀਆਂ ਦੀ ਸਥਿਰਤਾ ਨਾਲ ਮਿਲਦੀ ਹੈ। ਸਾਡੇ ਪ੍ਰਬੰਧਾਂ ਦੀ ਤਾਕਤ ਸਦਕਾ ਹੀ ਅਸੀਂ ਲਗਭਗ 80 ਕਰੋੜ ਲੋਕਾਂ ਨੂੰ ਅਨਾਜ, 42 ਕਰੋੜ ਲੋਕਾਂ ਨੂੰ ਧਨ ਅਤੇ ਤਕਰੀਬਨ 8 ਕਰੋੜ ਪਰਿਵਾਰਾਂ ਨੂੰ ਮੁਫ਼ਤ ਰਸੋਈ ਗੈਸ ਮੁਹੱਈਆ ਕਰਵਾ ਸਕੇ। ਉਨ੍ਹਾਂ ਲੋਕਾਂ ਦੇ ਸਹਿਯੋਗ ਸਦਕਾ ਅਸੀਂ ਇਸ ਵਾਇਰਸ ਨਾਲ ਮਜ਼ਬੂਤ ਜੰਗ ਲੜ ਸਕੇ, ਜਿਹੜੇ ਸਮਾਜਿਕ–ਦੂਰੀ ਤੇ ਮਾਸਕ ਪਹਿਨਣ ਦਾ ਪੂਰਾ ਧਿਆਨ ਰੱਖਦੇ ਹਨ।

Similar questions